Preet Singh Leave a comment ਕੱਚੀ ਏ ਗੜ੍ਹੀ ਭਾਵੇ ਗੁਰੂ ਸਾਡਾ ਪੱਕਾ ਏ… ਇਹੀ ਏ ਖੁਦਾ ਸਾਡਾ ਇਹੀ ਸਾਡਾ ਮੱਕਾ ਏ… ਲੱਗਣੇ ਜੈਕਾਰੇ ਦੇਖੀ ਗੜ੍ਹੀ ਚਮਕੌਰ ਚ ਕਲਗੀਧਰ ਜਿਹਾ ਜੇਰਾ ਨਾ ਲੱਭਦਾ ਕਿਸੇ ਹੋਰ ਚ Copy