ਕਿਸ ਸ਼ਾਨ ਕਾ ਰੁਤਬਾ ਤੇਰਾ ਅੱਲ੍ਹਾ-ਓ-ਗ਼ਨੀ ਹੈ
ਮਸਕੀਨ ਗ਼ਰੀਬੋਂ ਮੇਂ ਦਲੇਰੋਂ ਮੇਂ ਜਰੀ ਹੈ ।
‘ਅੰਗਦ’ ਹੈ ‘ਅਮਰਦਾਸ’ ਹੈ ‘ਅਰਜੁਨ’ ਭੀ ਤੂਹੀ ਹੈ
‘ਨਾਨਕ’ ਸੇ ਲੇ ਤਾ ‘ਤੇਗ਼ ਬਹਾਦੁਰ’ ਤੂ ਸਭੀ ਹੈ
ਤੀਰਥ ਨਹੀਂ ਕੋਈ ਰੂਏ ਰੌਸ਼ਨ ਕੇ ਬਰਾਬਰ
ਦਰਸ਼ਨ ਤੇਰੇ ਦਸ ਗੁਰੂਓਂ ਕੇ ਦਰਸ਼ਨ ਕੇ ਬਰਾਬਰ
ਮੇਰੀ ਯਾਦ ਦੀ ਫੱਟੀ ਤੇ ਲਿੱਖੇ ਹੋਏ ਚੋਜ਼ ਚੋਜ਼ੀਆ ਤੇਰੇ ਉਹ ਭੁੱਲਦੇ ਨਹੀਂ ਤੇਰੇ ਪਿਆਰ ਦੇ ਪਏ ਜਿਹੜੇ ਪੇਚ ਪੀਚੇ ਲੱਖਾਂ ਸਮੇਂ ਦਿਆ ਨਹੁੰਾ ਨਾਲ ਖੁੱਲ੍ਹਦੇ ਨਹੀਂ ਲੱਖਾਂ ਜੁੱਗ ਬਜ਼ੁਰਗੀ ਦੇ ਕਾਰਨਾਮੇ ਤੇਰੇ ਇੱਕ ਵੀ ਕੋਤੱਕ ਦੇ ਤੱੁਲਦੇ ਨਹੀਂ ਛੱਤਰ ਧਾਰੀਆਂ ਦੇ ਲੱਖਾਂ ਛੱਤਰ ਸਿਰ ਤੇ ਤੇਰੀ ਪੈਰ ਦੀ ਜੁੱਤੀ ਦੇ ਮੁੱਲ ਦੇ ਨਹੀਂ
ਸਾਹਿਬ ਬੇ ਕਮਾਲ ਗੁਰੂ ਗੋਬਿੰਦ ਸਿੰਘ ॥
ਬਾਦਸ਼ਾਹ ਦਰਵੇਸ਼ ਗੁਰੁ ਗੋਬਿੰਦ ਸਿੰਘ II
ਨਾਸਰੋ ਮਨਸੂਰ ਗੁਰੁ ਗੋਬਿੰਦ ਸਿੰਘ ॥
ਏਜ਼ਦੀ ਮਨਜ਼ੂਰ ਗੁਰੁ ਗੋਬਿੰਦ ਸਿੰਘ ॥
ਸ਼ਾਹਿ ਸ਼ਾਹਨਸ਼ਾਹ ਗੁਰੁ ਗੋਬਿੰਦ ਸਿੰਘ ॥
ਹੱਕ ਰਾ ਗੰਜੂਰ ਗੁਰੁ ਗੋਬਿੰਦ ਸਿੰਘ ॥
ਹੁਮਲਾ ਫ਼ੈਜ਼ਿ ਨੂਰ ਗੁਰੁ ਗੋਬਿੰਦ ਸਿੰਘ ॥
ਹੱਕ ਰਾ ਮਾਹਬੂਬ ਗੁਰੁ ਗੋਬਿੰਦ ਸਿੰਘ II
ਹੱਕ ਹੱਕ ਆਗਾਹ ਗੁਰੁ ਗੋਬਿੰਦ ਸਿੰਘ ॥
ਤੇਗ਼ ਰਾਹ ਫ਼ਤਿਹ ਗੁਰੁ ਗੋਬਿੰਦ ਸਿੰਘ II
ਸਾਹਿਬ ਬੇ ਕਮਾਲ
ਸਰਬੰਸ-ਦਾਨੀ
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ
ਦੇ 350ਵੇਂ ਪ੍ਰਕਾਸ਼ ਪੁਰਬ ਦੀ ਆਪ ਸਬ ਨੂੰ ਕੋਟੀ ਕੋਟਿ ਮੁਬਾਰਕਾਂ ਹੋਣ