Preet Singh Leave a comment ਪਿਆਰੀ ਅਰਦਾਸ ਹੇ ਸੱਚੇ ਪਾਤਸਾਹ ਤੁਸੀ ਮੇਰੀ ਰੂਹ ਤੇ ਜਿਸਮ ਨੂੰ ਨੇਕ ਕਰ ਦਿੳ।ਮੇਰੇ ਹਰ ਫੈਸਲੇ ਵਿੱਚ ਆਪਦੀ ਰਜਾ ਸਾਮਿਲ ਕਰ ਦਿੳ।ਜੋ ਤੁਹਾਡਾ ਹੁਕਮ ਹੋਵੇ ਉਹ ਮੇਰਾ ਇਰਾਦਾ ਬਣ ਜਾਵੇ। ਤੇ ਜੋ ਇਹ ਅਰਦਾਸ ਅੱਗੇ ਭੇਜੇ ਉਸਦੀ ਮੋਨਕਾਮਨਾ ਪੂਰੀ ਕਰ ਦਿੳ Copy