Preet Singh Leave a comment ਇਕ ਆਟੋ ਵਿਚ ਬੈਠੇ ਮੁੰਡਾ ਕੁੜੀ ਪੱਪੀਆ ਕਰ ਰਹੇ ਸੀ… . ਤੇ ਆਟੋ …..?? . . . . . ਵਾਲਾ ਉਹਨਾਂ ਨੂੰ ਵਾਰ ਵਾਰ ਦੇਖੀ ਜਾਂਦਾ ਸੀ . ਅਚਾਨਕ ਅੱਗੇ ਜਾ ਕੇ ਆਟੋ ਦਾ ਐਕਸੀਡੈੰਟ ਹੋ ਗਿਆ… . . ਆਟੋ ਆਲਾ ਕਹਿੰਦਾ- ਸਾਲਾ ਹੁਣ ਪਤਾ ਲਗਾ ਟਾਈਟੈਨੀਕ ਕਿਉ ਡੁਬੀਆ ਸੀ. Copy