Preet Singh Leave a comment ਕੁੜੀ ਸਕੂਟੀ ਤੋਂ ਮੁੰਡੇ ਦੇ ਸਾਹਮਣੇ ਜ਼ੋਰ ਨਾਲ ਡਿੱਗੀ ਅਤੇ ਸ਼ਰਮਿੰਦਗੀ ਨਾਲ ਝੱਟਪੱਟ ਖੜੀ ਹੋ ਗਈ ਮੁੰਡਾ : ਓਹ ਮਾਈ ਗਾਡ , ਤੁਹਾਨੂੰ ਸੱਟ ਤਾਂ ਨਹੀਂ ਲੱਗੀ ? ਕੁੜੀ : ਨਹੀਂ ਮੈ ਸਕੂਟੀ ਤੋਂ ਏਦਾਂ ਹੀ ਉਤਰਦੀ ਹਾਂ । Copy