Preet Singh Leave a comment ਜਮਾਤ ‘ਚ ਬੋਰਿੰਗ ਲੈਕਚਰ ਚੱਲ ਰਿਹਾ ਸੀ .. ਅਚਾਨਕ ਇੱਕ ਮੁੰਡਾ ਉੱਠ ਕੇ ਬਾਹਰ ਚੱਲ ਗਿਆ .. ਲੈਕਚਰਾਰ ਪੁਛਦਾ: ਇਹ ਮੁੰਡਾ ਬਾਹਰ ਕਿਉ ਗਿਆ .. ?? . . ਮੁੰਡੇ ਦਾ ਦੋਸਤ ਕਹਿੰਦਾ: ਸਰ ਉਹਨੂੰ ਨੀਂਦ ‘ਚ ਤੁਰਣ ਦੀ ਆਦਤ ਏ Copy