Preet Singh Leave a comment ਸੁਪਰ ਬੇਜ਼ਤੀ . . ਜਮਾਤ ਚ ਬੋਰੀੰਗ ਲੈਕਚਰ ਚਲ ਰਿਹਾ ਸੀ .. . . . ਅਚਾਨਕ ਇੱਕ ਮੁੰਡਾ ਉੱਠ ਕੇ ਬਾਹਰ ਚੱਲ ਗਿਆ .. . . . . ਲੈਕਚਰਾਰ ਪੁਛਦਾ :” ਇਹ ਮੁੰਡਾ ਬਾਹਰ ਕਿਉ ਗਿਆ .. ?? . . . . . . . . . ਮੁੰਡੇ ਦਾ ਦੋਸਤ ਕਹਿੰਦਾ:” ਸਰ ਉਹਨੂੰ ਨਿੰਦ ਚ ਤੁਰਨ ਦੀ ਆਦਤ ਏ Copy