Preet Singh Leave a comment ਬੱਚਾ ਹੱਸਦੇ ਹੱਸਦੇ ਸੀਟ ਤੋਂ ਹੇਠਾਂ ਡਿੱਗ ਪਿਆ ਮਾਸਟਰ – ਖਡ਼ਾ ਹੋ ਜਾ ਮੈਂ ਇੱਥੇ ਪੜ੍ਹਾ ਰਿਹਾ ਹਾਂ ਅਤੇ ਤੂੰ ਹੱਸ ਰਿਹਾ ਆ ਬੱਚਾ – ਮੁਆਫ਼ ਕਰ ਦੋ ਜੀ ਮਾਸਟਰ – ਖਡ਼ਾ ਹੋ ਅਤੇ ਸਾਰਿਆ ਨੂੰ ਦੱਸ ਕਿਉਂ ਹੱਸ ਰਿਹਾ ਸੀ ਤਾਂਕਿ ਸਭ ਹੱਸ ਸਕਣ ਬੱਚਾ – ਸਰ ਇਹ ਤੁਹਾਨੂੰ “ਕਾਲ਼ਾ ਬਤਾਊਂ ” ਬੋਲ ਰਿਹਾ ਸੀ Copy