Preet Singh Leave a comment ਮੁੰਡਾ : ਤੋੜਕੇ ਨਿੱਤ ਲਿਆਉਂਦਾ ਸੀ, ਚੇਤੇ ਕਰ ਕੱਲੇ ਕੱਲੇ ਆੜੂ ਨੂੰ, ਮਾਣ ਰਖਲੀਂ ਐਤਕੀ ਮੁੰਡੇ ਦਾ, ਤੂੰ ਵੋਟ ਪਾ ਦੇਵੀ ਝਾੜੂ ਨੂੰ. ਕੁੜੀ= ਚੇਤੇ ਆ ਮੈਨੂੰ ਆੜੂਆਂ ਪਿੱਛੇ, ਕੁੱਟਿਆ ਸੀ ਤੈਨੂੰ ਮਾਲੀ ਨੇ, ਮੈਂ ਵੋਟ ਪਾਊਂਗੀ ਝਾੜੂ ਨੂੰ,ਭਾਵੇਂ ਸਹੁਰੇ ਮੇਰੇ ਅਕਾਲੀ ਨੇ..😂😂😂 Copy