Preet Singh Leave a comment ਮੈਂ ਅੱਜ ਆਪਣੇ ਲਈ i-pad, an i-pod ਤੇ i-phone ਖਰੀਦਿਆ , ਫਿਰ ਮੈਂ ਸੋਚਿਆ ਇਕ ਸਮਝਦਾਰ ਪਤੀ ਹੋਣ ਦੇ ਨਾਤੇ ਮੈਨੂੰ ਆਪਣੀ ਪਤਨੀ ਲਈ ਵੀ ਕੁਝ ਖਰੀਦਣਾ ਚਾਹੀਦਾ ਫਿਰ ਮੈਂ ਓਹਦੇ ਲਈ I-ron ਖਰੀਦ ਲਈ Copy