Preet Singh Leave a comment ਆਦਮੀ ਦੀ ਜ਼ਿੰਦਗੀ ਦੀਆਂ ਪੰਜ ਸਟੇਜਾਂ ਹੁੰਦੀਆਂ ਨੇ – ਜਨਮ – ਪੁੱਤ ਧਨੀਆ ਲੈ ਆਵੀਂ – ਸੁਣੋ ਧਨੀਆ ਲੈ ਆਇਓ – ਪਾਪਾ ਧਨੀਆ ਲੈ ਆਇਓ – ਮੌਤ Copy