Preet Singh Leave a comment ਪੇਪਰ ਚ ਪੁਛੀਆ ਗਿਆ ਚੈਲੰਜ ਕੀ ਹੈ ?? ਪੱਪੂ ਨੇ ਸਾਰਾ ਪੇਪਰ ਖਾਲੀ ਛੱਡ ਦਿੱਤਾ.. . ਅਤੇ ਪੇਪਰ ਦੇ ਆਖਰੀ ਪੰਨੇ ਚ ਲਿੱਖੀਆ…….??? . . . . . . ਜੇ Damm ਏ ਤਾਂ ਪਾਸ ਕਰਕੇ ਵਿਖਾ……. . . ਇਹ ਮੇਰੇ ਵੱਲੋ ਤੈਨੂੰ ਚੈਲੰਜ ਏ Copy