ਕਿਸੇ ਪੰਛੀ ਨੂੰ ਕਿਸੇ ੲਿਨਸਾਨ ਨੇ ਪੁਛਿਅਾ ਤੈਨੂੰ ਅਸਮਾਨ ਵਲ ਵੇਖ ਕੇ ਡਰ ਨਹੀ ਲਗਦਾ…… ਪੰਛੀ ਨੇ ਕਿਹਾ ਮੈਂ ਕਿੰਨਾ ਵੀ ਅਸਮਾਨ ਵਿੱਚ ੳੁੱਡ ਲਵਾਂ , ਮੇਰੀ ਨਿਗਾ ਹਮੇਸ਼ਾ ਜ਼ਮੀਨ ੳੁੱਤੇ ਰਹਿੰਦੀ ਹੈ…….ਮੈਂ ੲਿਨਸਾਨ ਨਹੀ ਜੋ ਥੋੜੀ ਜਿਹਾ ੳੁੱਚਾ ੳੁੱਡਣ ਤੇ ਅਾਪਣਾ ਜਮੀਰ ਭੁੱਲ ਜਾਵਾਂ
Related Posts
ਸੰਸਾਰ ‘ਚ ਕੋਈ ਵੀ ਅਜਿਹੀ ਸਮੱਸਿਆ ਨਹੀਂ ਹੈ ਜੋ ਤੁਹਾਡੇ ਮਨ ਦੀ ਸ਼ਕਤੀ ਤੋਂ ਜਿਆਦਾ ਸ਼ਕਤੀਸ਼ਾਲੀ ਹੋਵੇ
ਇਸਤਰੀ, ਜਿਸ ਪੁਰਸ਼ ਨੂੰ ਪਿਆਰ ਕਰਦੀ ਹੈ, ਉਸ ਉੱਪਰ ਹੱਕ ਜਤਾਏ ਬਿਨਾਂ ਨਹੀਂ ਰਹਿੰਦੀ । ਪੁਰਸ਼, ਜਿਸ ਇਸਤਰੀ ਨੂੰ ਪਿਆਰ Continue Reading..
ਇਨਸਾਨ “JindGi” ਚ’ ਤਿੰਨ ਚੀਜ਼ਾਂ ਲਈ ਬਹੁਤ ਮੇਹਨਤ ਕਰਦਾ ਹੈ… 1. ਨਾਮ ਕਮਾਉਣ ਲਈ 2. ਚੰਗੇ ਲਿਬਾਸ ਲਈ 3. ਖੂਬਸੂਰਤ Continue Reading..
ਸਮਾਜ ਦੀ ਚੁਪ ਅਗਿਆਨੀ ਨੂੰ ਰਾਜ ਕਰਾ ਸਕਦੀ ਏ ਕੁੜੀ ਦੀ ਚੁਪ ਪਾਪੀ ਨੂੰ ਬਚਾ ਸਕਦੀ ਏ ਦੇਸ਼ਵਾਸੀਆਂ ਦੀ ਚੁਪ Continue Reading..
*ਬੋਲਣਾ ਤਾਂ ਹਰ ਕੋਈ ਜਾਣਦਾ ਹੈ, ਪਰ ਕਿੱਥੇ ਕੀ ਬੋਲਣਾ ਹੈ ਇਹ ਬਹੁਤ ਘੱਟ ਲੋਕ ਜਾਣਦੇ ਹਨ।* ਜਗਦੀਪ ਕਾਉਣੀ 8427167003
ਕੋਈ ਨੀ ਸਰੀਫ਼ ਇੱਥੇ ਸਭ ਲੁੱਚੇ ਨੇ ਪਰ ਰੱਬ ਰੱਖਦਾ ਹਿਸਾਬ ਸਭ ਦਾ, ਮਾੜੇ ਤੇ ਹੀ ਚੱਲਦੀ ਆ ਧੱਕੇਸ਼ਾਹੀ ਇੱਥੇ Continue Reading..
ਕੋਈ ਚੰਗਾ ਕੰਮ ਸ਼ੁਰੂ ਕਰਨ ਲਈ ਲੋਕਾਂ ਤੋਂ ਸਲਾਹ ਨਾ ਲਓ, ਬਲਕਿ ਪਰਮਾਤਮਾ ਅੱਗੇ ਅਰਦਾਸ ਕਰੋ
Gippy:-Coffee peuge ji mere naal? Surveen:-Sorry! Gippy:-Good meinu oho kuriya bilkul pasand ni jehria pehli vaari munde nu coffee peen Continue Reading..
