ਕਿਸੇ ਪੰਛੀ ਨੂੰ ਕਿਸੇ ੲਿਨਸਾਨ ਨੇ ਪੁਛਿਅਾ ਤੈਨੂੰ ਅਸਮਾਨ ਵਲ ਵੇਖ ਕੇ ਡਰ ਨਹੀ ਲਗਦਾ…… ਪੰਛੀ ਨੇ ਕਿਹਾ ਮੈਂ ਕਿੰਨਾ ਵੀ ਅਸਮਾਨ ਵਿੱਚ ੳੁੱਡ ਲਵਾਂ , ਮੇਰੀ ਨਿਗਾ ਹਮੇਸ਼ਾ ਜ਼ਮੀਨ ੳੁੱਤੇ ਰਹਿੰਦੀ ਹੈ…….ਮੈਂ ੲਿਨਸਾਨ ਨਹੀ ਜੋ ਥੋੜੀ ਜਿਹਾ ੳੁੱਚਾ ੳੁੱਡਣ ਤੇ ਅਾਪਣਾ ਜਮੀਰ ਭੁੱਲ ਜਾਵਾਂ
Related Posts
ਮਰਦ ਭੁੱਲ ਜਾਂਦਾ ਹੈ…. ਪਰ ਮਾਫ਼ ਨਹੀ ਕਰਦਾ… ਔਰਤ ਮਾਫ਼ ਕਰ ਦਿੰਦੀ ਹੈ ਪਰ ਭੁੱਲਦੀ ਨਹੀ…
~Insaan Nalon Rukha De Patte Changy Ne, Jo Rutt MutabiK Jhardy Ne, Par Insaan d Koi Rutt Nhi, Kdo Badl Continue Reading..
ਨਜਰ ਅੰਦਾਜ ਕਰਨ ਦਾ ਕੌਈ ਕਾਰਨ .. ਤਾ ਦਁਸ਼ ਦਿੰਦੇ .. ..ਹੁਣ ਕਿਁਥੋ- ਕਿਁਥੋ ..ਖੁਦ ਚ ਬੁਰਾਈਆ ਲਁਭਾ ਮੈ..♤
ਘਰ ਦੀ ਅੱਗ ਵੀ ਕਿੰਨੀ ਸਿਆਣੀ ਹੁੰਦੀ ਆ ਹਮੇਸ਼ਾਂ ਨੂੰਹ ਨੂੰ ਹੀ ਲਗਦੀ ਆ ਧੀ ਨੂੰ ਨਹੀਂ
pyar ਕਰਨਾ ਤੇ ਦਿਲੋ ਕਰੀ ਕਿਉਂਕਿ ਟਾਈਮ pass ਤਾਂ selfi ਲੈ ਕੇ ਵੀ ਕੀਤਾ ਜਾ ਸਕਦਾ.
ਭਾਂਡਾ ਖਾਲੀ ਹੋਵੇ ਤਾਂ ਇਹ ਨਾ ਸਮਝੋ ਕੇ ਕੁਝ ਮੰਗਣ ਚੱਲਿਆ ਆ ਹੋ ਸਕਦਾ ਸਭ ਕੁਛ ਵੰਡ ਕੇ ਆਇਆ ਹੋਵੇ
ਮਿਹਨਤ ਇੰਨੀ ਕੁ ਕਰੋ ਕਿ ਰੱਬ ਵੀ ਕਹੇ ਇਹਦੀ ਕਿਸਮਤ ਚ ਕੀ ਲਿਖਿਆ ਸੀ ਤੇ ਇਹਨੇ ਕੀ ਕੀ ਲਿਖਵਾ ਲਿਆ
ਮਾਣ ਨੀ ਕਰੀਦਾ ਗੁੱਡੀ ਅੰਬਰਾਂ ਤੇ ਚੜੀ ਦਾ ੳੁਮਰਾਂ ਦੇ ਦਾਅਵੇ ਕੀ… ਇੱਥੇ ਭਰੋਸਾ ਨੀ ਘੜੀ ਦਾ