ਸਾਡੀ ਟੌਹਰ ਵੀ ਫਸਲਾਂ ਕਰਕੇ ਆ ਸਾਡਾ ਜੋਰ ਵੀ ਫਸਲਾਂ ਕਰਕੇ ਆ…
ਹੱਥੀਂ ਨਾ ਜਿਨਾਂ ਨੇ ਕੰਮ ਕਰਨੇ ਓਹੀ ਰੌਲਾ ਪਾਉਦੇ ਤਕਦੀਰ ਦਾ
ਵਾਹਿਗੁਰੂ ਜੀ, ਸਰਬੱਤ ਦਾ ਭਲਾ ਹੋਵੇ… ਕਿਸਾਨਾਂ ਜਵਾਨਾਂ ਦੀ ਜਿੱਤ ਹੋਵੇ ..
ਦਰਦ ਜਦੋ ਮਿੱਠਾ ਲੱਗਣ ਲੱਗ ਜਾਵੇ ਤਾਂ ਸਮਝ ਲੈਣਾ ਤੁਸੀਂ ਜਿਉਣਾ ਸਿੱਖ ਲਿਆ ….!!!!
ਲਾਟਰੀ ਸਿਰਫ ਪੈਸਿਆਂ ਦੀ ਹੀ ਨਹੀਂ ਹੁੰਦੀ ਇੱਕ ਚੰਗੇ ਇਨਸਾਨ ਦਾ ਜਿੰਦਗੀ ਵਿੱਚ ਮਿਲਣਾ ਵੀ ਕਿਸੇ ਲਾਟਰੀ ਤੋਂ ਘੱਟ ਨਹੀਂ Continue Reading..
ਅਸੀ ਤਾਂ ਸ਼ੀਸ਼ੇ ਵਾਂਗ ਆ.. ਤੂੰ ਜਿਵੇ ਵਰਤੇਂਗਾ.. ਉਸੇ ਤਰਾਂ ਹੀ ਪਾਂਏਗਾ..
thuadde palle paike banda pagal hojave, main tah fer haje boundliya..
ਜੀਣਾ ਵੀ ਸਿਖਾ ਦਿੰਦਾ ਹੈ… ਮਰਨਾ ਵੀ ਸਿਖਾ ਦਿੰਦਾ ਹੈ… ਇਸ਼ਕ ਤੋਂ ਵਧੀਆ ਕੋਈ ਉਸਤਾਦ ਨੀ
ਮਾਂ ਦਾ ਰਿਸ਼ਤਾ ਜਿਵੇਂ ਹਾੜ੍ਹ ਮਹੀਨੇ ਠੰਡੀਆਂ ਛਾਵਾਂ😘ਰੱਬਾ ਰੱਖੀਂ ਵਸਦੀਆਂ ਤੂੰ ਸਭਨਾ ਦੀਆਂ ਮਾਵਾ🙏🏻
Your email address will not be published. Required fields are marked *
Comment *
Name *
Email *