ਅੱਗ ਤੇ ਬੁਰੀ ਸੰਗਤ ਇਹ ਦੋਵੇ ਹੀ ਜ਼ਿੰਦਗੀ ਨੂੰ ਸੁਆਹ ਕਰ ਦਿੰਦੇ ਨੇ
ਘਰ ਚ ਪਈਆਂ ਦੀਵਾਰਾਂ ਤਾਂ ਢਹਿ ਜਾਂਦੀਆਂ ਨੇ ਪਰ ਦਿਲਾਂ ਚ ਪਈਆਂ ਦੀਵਾਰਾਂ ਨਹੀਂ ਢਹਿੰਦੀਆਂ
ਰੱਬ ਜ਼ੁਬਾਨ ਤਾ ਸਭ ਨੂੰ ਦਿੰਦਾ ਪਰ ਕਦੋ, ਕਿੱਥੇ, ਤੇ ਕੀ ਬੋਲਣਾ ਇਹ ਸਮਝ ਕਿਸੇ ਕਿਸੇ ਨੂੰ ਹੀ ਦਿੰਦਾ
ਦਿਨ ਤਾ ਸਭ ਦੇ ਆਉਂਦੇ ਨੇ ਖੇਡਾਂ ਸਭ ਕਰਤਾਰ ਦੀਆ ਕਦੇ ਬੰਦਾ ਲੱਕੜਾਂ ਸਾੜਦਾ ਏ ਕਦੇ ਲੱਕੜਾਂ ਬੰਦੇ ਨੂੰ ਸਾੜਦੀਆ..
ਜਿੰਦਗੀ ਦਾ ਮਜਾ ਲੈਣਾ ਸਿੱਖੋ… ਸਮਾਂ ਤਾਂ ਤੁਹਾਡਾ ਮਜਾ ਲੈਦਾ ਹੀ ਰਹੇਗਾ
ਅੱਖਾਂ ਬੰਦ ਕਰਕੇ ਨਹੀਂਓਂ ਮੰਜਿਲ ਵੱਲ ਦੌੜੀ ਦਾ ਕੋਠੇ ਚੜਕੇ ਭੁੱਲੀਦਾ ਨੀ ਪਹਿਲਾ ਡੰਡਾ ਪੌੜੀ ਦਾ.
ਮਸਜਿਦ ਮੇਰੀ ਤੂੰ ਕਿਓਂ ਢਾਵੇਂ, ਮੈਂ ਕਿਓਂ ਤੋੜਾਂ ਮੰਦਰ ਨੂੰ, ਆ ਜਾ ਬਹਿ ਕਿ ਦੋਵੇਂ ਪੜੀਏ, ਇੱਕ ਦੂਜੇ ਦੇ ਅੰਦਰ Continue Reading..
ਜਿੰਨਾ ਲੀਡਰਾਂ ਨੂੰ ਟਿਕਟ ਨਹੀਂ ਮਿਲਦੀ ਉਹ ਰੋਣ ਲੱਗ ਜਾਂਦੇ ਹਨ। ਕਦੇ ਸੋਚਿਆ ਜਿੰਨਾ ਨੌਜਵਾਨਾਂ ਨੂੰ ਰੁਜ਼ਗਾਰ ਨਹੀਂ ਮਿਲਦਾ ਉਹਨਾਂ Continue Reading..
ਜਿਹੜੇ ਬੰਦੇ ਅਸੂਲਾਂ ਨਾਲ ਜਿੳੁੰਦੇ ਨੇ ੳੁਹਨਾਂ ਦੇ ਦੋਸਤ👬 ਘੱਟ ਤੇ ਦੁਸ਼ਮਨ👹 ਜਿਅਾਦਾ ਹੁੰਦੇ ਨੇ..
Your email address will not be published. Required fields are marked *
Comment *
Name *
Email *