ਰੱਬ GF ਦੇਵੇ ਜਾਂ ਨਾ ਦੇਵੇ ਪਰ !! . . . ਮਾਂ – ਪਿਉ ਸਾਰੀ ਉਮਰ ਲਈ ਦੇਵੇ …
ਤਮਾਸ਼ਾ ਇਸ ਦੁਨੀਆ ਵਿਚ ਸਵੇਰੇ ਸ਼ਾਮ ਹੁੰਦਾ ਹੈ ਝੂਠ ਨੂੰ ਮਾਣ ਮਿਲਦਾ ਅਤੇ ਸੱਚ ਬਦਨਾਮ ਹੁੰਦਾ ਹੈ…
ਵਧੀਆ ਬੰਦੇ ਦਾ ਪਰਖਿਆ ਹੀ ਪਤਾ ਲਗਦਾ ਆ .. . . . . . . . . . . ਚੰਗੀਆ Continue Reading..
ਜਿੰਦਗੀ ਸਮਝਣ ਦੇ ਚੱਕਰ ਚ ਸਮਾਂ ਨਾ ਖਰਾਬ ਕਰ ਬੰਦਿਅਾ…. ………….ਥ੍ਹੋੜੀ ਜੀਅ ਲੈ……. ….ਬਾਕੀ ਆਪੇ ਸਮਝ ਆ ਜਾਵੈਗੀ…..
ਜੇ ਕੋਈ ਇਕੱਲਾ ਰਹਿ ਕੇ ਖੁਸ਼ ਆ ਤਾਂ ਇਸਦਾ ਮਤਲਬ ਇਹ ਨਹੀਂ ਕੇ ਉਸ ਚ ਆਕੜ ਆ ਜਾਂ ਉਸਨੂੰ ਕੋਈ Continue Reading..
ਕਦਰ ਕਰਿਆ ਕਰੋ ਆਪਣੇ ਮਾਪਿਆ ਦੀ ਮੈ ਮਾਂ ਦੀਅਾਂ ਜੁੱਤੀਆ ਤੇ ਬਾਪ ਦੀਆਂ ਗਾਲਾਂ ਨੂੰ ਵੀ ਤਰਸਦੇ ਦੇੇਖੇ ਨੇ ਲੋਕ
ਫੁੱਲ ਕਿੰਨਾ ਵੀ ਸੋਹਣਾ ਹੋਵੇ ਤਾਰੀਫ ਖੁਸਬੂ ਤੋ ਹੁੰਦੀ ਹੈ ੲਿਨਸਾਨ ਕਿੰਨਾ ਵੀ ਵੱਡਾ ਹੋਵੇ ਕਦਰ ਗੁਣਾ ਦੀ ਹੀ ਹੁੰਦੀ Continue Reading..
ਹਾ ਜੀ. ਵਿਆਹ ਬਾਰੇ ਕੀ ਵਿਚਾਰ ਆ ਤੁਹਾਹਾ ਜੀ. ਵਿਆਹ ਬਾਰੇ ਕੀ ਵਿਚਾਰ ਆ ਤੁਹਾਡਾ …. ?? . 1. Continue Reading..
ਸੁਣ ਜਿਆਦਾ ਦੂਰ ਨਾ ਜਾ ਮੁੜ ਆ ਵਾਪਿਸ ਅੱਖੋਂ ਪਰੇ ਤੇ ਵਖਤੋਂ ਬਾਹਰ ਸਿਰਫ ਪਛਤਾਵਾ ਰਹਿ ਜਾਂਦਾ
Your email address will not be published. Required fields are marked *
Comment *
Name *
Email *