ਮਾਂ ਜਦੋਂ ਭਾਡੇੰ ਮਾਜਂ ਰਹੀ ਸੀ ਤਾਂ ਵਡੀ ਨੂੰਹ ਨੇ ਅਪਣੇ ਘਰਵਾਲੇ ਨੂੰ ਕਿਹਾ ਕਿ ਆਪਣੀ ਮਾਂ ਨੂੰ ਕਹੋ ਕਿ ਰਾਤ ਨੂੰ ਭਾਡੇੰ ਨਾ ਮਾਜਿਆਂ ਕਰੇ।ਨੀਂਦ ਹਰਾਮ ਹੋ ਰਹੀ ਹੈ।ਮੂੰਡਾਂ ਜਦੋਂ ਰਸੋਈ ਵਲ ਜਾਣ ਲਗਾ ਤਾਂ ਛੋਟੇ ਭਰਾ ਦੇ ਕਮਰੇ ਵਿਚੋਂ ਵੀ ਇਹੋ ਅਵਾਜ਼ ਆ ਰਹੀ ਸੀ।ਦੋਵੇਂ ਭਰਾ ਰਸੋਈ ਵਿੱਚ ਗਏ ਤੇ ਆਪਣੀ ਮਾਂ ਨਾਲ ਭਾਡੇੰ ਸਾਫ ਕਰਵਾਉਣ ਲਗ ਪਏ।ਤੇ ਮਾਂ ਨੂੰ ਕਿਹਾ ਕਿ ਸਵੇਰੇ ਉਨ੍ਹਾਂ ਨੂੰ ਵੀ ਜਲਦੀ ਉਠਾ ਦੇਵੇ।ਉਹ ਵੀ ਉਠ ਕੇ ਪਾਠ ਤੇ ਕਸਰਤ ਕਰਨਗੇ।ਜਦੋਂ ਘਰਵਾਲਿਆਂ ਨੂੰ ਆਉਣ ਵਿੱਚ ਦੇਰੀ ਹੋ ਗਈ ਤਾਂ ਘਰਵਾਲੀਆ ਨੇ ਪੁਛਿਆ ਇਨਾ ਸਮਾਂ ਕਿਉਂ ਲਗਿਆ ਤਾਂ ਘਰਵਾਲਿਆਂ ਨੇ ਕਿਹਾ ਮਾਂ ਨਾਲ ਭਾਡੇੰ ਮਜਾ ਰਹੇ ਸੀ।ਅਸੀਂ ਵਿਆਹ ਇਸ ਲਈ ਵੀ ਕਰਵਾਇਆ ਸੀ ਕਿ ਤੁਸੀਂ ਮਾਂ ਨਾਲ ਕੰਮ ਵੀ ਕਰਵਾਊ।ਤੁਸੀਂ ਤਾਂ ਕੰਮ ਕਰਦੀਆ ਨਹੀਂ ਹੁਣ ਅਸੀਂ ਹੀ ਮਾ ਨਾਲ ਕੰਮ ਕਰਵਾਵਗੇ।ਅਗਲੇ ਦਿਨ ਨੂੰਹਾਂ ਸਵੇਰੇ ਉੱਠ ਗਈਆ ਤੇ ਘਰ ਦੇ ਸਾਰੇ ਕੰਮ ਨਿਬੇੜੇ ।ਤਾਂ ਕਿ ਸਾਡੇ ਘਰਵਾਲਿਆਂ ਨੂੰ ਕੰਮ ਨਾ ਕਰਨਾ ਪਵੇ।ਤੇ ਕੁੱਝ ਦਿਨਾਂ ਵਿੱਚ ਘਰ ਦਾ ਮਾਹੌਲ ਵੀ ਠੀਕ ਹੋ ਗਿਆ।ਨੂੰਹਾਂ ਵੀ ਸਸੱ ਸਹੁਰਾ ਦਾ ਕਦਰ ਤਾਂ ਕਰਦੀਆਂ ਹਨ ਜਦੋਂ ਪੁੱਤਰ ਆਪਣੇ ਮਾ ਪਿੳ ਦੀ ਇਜਤ ਕਰਦੇ ਹੋਣ। ਕਹਾਣੀ ਚੰਗੀ ਲਗੇ ਤਾਂ ਅੱਗੇ ਜਰੂਰ ਸੇਅਰ ਕਰਨਾ। ਧੰਨਵਾਦ
Related Posts
ਜਿੰਦਗੀ ਵਿੱਚ ਮੈਨੂੰ ਕਿਸੇ ਘਾਟੇ ਨਾਲ ਕੋਈ ਫਰਕ ਨਹੀ ਪੈਂਦਾ ਕਿਉਂਕਿ, ਮੈਂ ਇਮਾਨਦਾਰੀ ਨਾਲ ਆਪਣੇ ਹਿੱਸੇ ਦੇ ਫਰਜ਼ ਨਿਭਾਉਂਦਾ..
ਲੋਕ ਸਿਰਫ ਮਤਲਬ ਕੱਢਣੇ ਹੀ ਜਾਣਦੇ ਨੇ ਕਿਸੇ ਦਾ ਸਾਥ ਦੇਣਾ ਨਹੀਂ ਜਾਣਦੇ
ਮਾਂ ਦੀ ਸੇਵਾ ਤੇ ਪਿਓ ਨਾ ਮੈਵਾ ਮਿਲਦਾ ਜਰੂਰ ਮਿੱਤਰੋ
ਸਘੰਰਸ਼ ਵੱਲੋਂ- “ਉਸ ਸੱਚੇ ਰੱਬ ਦਾ” ਮਜ਼ਦੂਰਾਂ, ਕਿਸਾਨਾਂ, ਦੁਕਾਨਦਾਰਾਂ, ਫੈਕਟਰੀਆਂ ਕਾਰਖਾਨੇ, ਪਿੰਡਾਂ, ਸਹਿਰਾਂ, ਲੇਖਕਾਂ, ਕਲਾਕਾਰਾਂ, ਚੈਨਲਾਂ, ਬਾਹਰਲੇ, ਜੋ ਉੱਥੇ ਗਏ Continue Reading..
ਜਿਹੜਾ ਮੇਰੀ ਕਿਸਮਤ ਦਾ, ਉਹ ਕਿਸੇ ਦਾ ਹੋ ਨਹੀਂ ਸਕਦਾ, ਸਾਡੇ ਪਾਲੇ ਸਾਨੂੰ ਵੱਡਣ, ਇਹ ਕਦੀ ਹੋ ਨਹੀਂ ਸਕਦਾ।।
ਮਿਲਦਾ ਤਾਂ ਬਹੁਤ ਕੁਝ ਹੈ ਜ਼ਿੰਦਗੀ ਵਿੱਚ, ਬੱਸ ਅਸੀ ਗਿਣਤੀ ਉਸੇ ਦੀ ਕਰਦੇ ਹਾਂ, ਜੋ ਹਾਸਿਲ ਨਾ ਹੋਇਆ ਹੋਵੇ
ਜੇ 84 ਦੇ ਦੰਗਿਆਂ ਦਾ ਸਿੱਖਾਂ ਨੂੰ ਇਨਸਾਫ ਮਿਲਿਆ ਹੁੰਦਾ ਤਾਂ ਦੇਸ਼ ਦੇ ਹਾਲਾਤ ਅੱਜ ਕੁਝ ਹੋਰ ਹੋਣੇ ਸੀ
ਇੱਥੇ ਆਪਾ ਉਸ ਇਨਸਾਨ ਲਈ ਹੱਦ ਤੋਂ ਜਿਆਦਾ ਬੁਰੇ ਬਣ ਜਾਨੇ ਆ, ਜਦੋਂ ਉਸਦਾ ਆਪਣਾ ਮਤਲਬ ਨਿਕਲ ਜਾਦਾ 😥