ਮਾਂ ਜਦੋਂ ਭਾਡੇੰ ਮਾਜਂ ਰਹੀ ਸੀ ਤਾਂ ਵਡੀ ਨੂੰਹ ਨੇ ਅਪਣੇ ਘਰਵਾਲੇ ਨੂੰ ਕਿਹਾ ਕਿ ਆਪਣੀ ਮਾਂ ਨੂੰ ਕਹੋ ਕਿ ਰਾਤ ਨੂੰ ਭਾਡੇੰ ਨਾ ਮਾਜਿਆਂ ਕਰੇ।ਨੀਂਦ ਹਰਾਮ ਹੋ ਰਹੀ ਹੈ।ਮੂੰਡਾਂ ਜਦੋਂ ਰਸੋਈ ਵਲ ਜਾਣ ਲਗਾ ਤਾਂ ਛੋਟੇ ਭਰਾ ਦੇ ਕਮਰੇ ਵਿਚੋਂ ਵੀ ਇਹੋ ਅਵਾਜ਼ ਆ ਰਹੀ ਸੀ।ਦੋਵੇਂ ਭਰਾ ਰਸੋਈ ਵਿੱਚ ਗਏ ਤੇ ਆਪਣੀ ਮਾਂ ਨਾਲ ਭਾਡੇੰ ਸਾਫ ਕਰਵਾਉਣ ਲਗ ਪਏ।ਤੇ ਮਾਂ ਨੂੰ ਕਿਹਾ ਕਿ ਸਵੇਰੇ ਉਨ੍ਹਾਂ ਨੂੰ ਵੀ ਜਲਦੀ ਉਠਾ ਦੇਵੇ।ਉਹ ਵੀ ਉਠ ਕੇ ਪਾਠ ਤੇ ਕਸਰਤ ਕਰਨਗੇ।ਜਦੋਂ ਘਰਵਾਲਿਆਂ ਨੂੰ ਆਉਣ ਵਿੱਚ ਦੇਰੀ ਹੋ ਗਈ ਤਾਂ ਘਰਵਾਲੀਆ ਨੇ ਪੁਛਿਆ ਇਨਾ ਸਮਾਂ ਕਿਉਂ ਲਗਿਆ ਤਾਂ ਘਰਵਾਲਿਆਂ ਨੇ ਕਿਹਾ ਮਾਂ ਨਾਲ ਭਾਡੇੰ ਮਜਾ ਰਹੇ ਸੀ।ਅਸੀਂ ਵਿਆਹ ਇਸ ਲਈ ਵੀ ਕਰਵਾਇਆ ਸੀ ਕਿ ਤੁਸੀਂ ਮਾਂ ਨਾਲ ਕੰਮ ਵੀ ਕਰਵਾਊ।ਤੁਸੀਂ ਤਾਂ ਕੰਮ ਕਰਦੀਆ ਨਹੀਂ ਹੁਣ ਅਸੀਂ ਹੀ ਮਾ ਨਾਲ ਕੰਮ ਕਰਵਾਵਗੇ।ਅਗਲੇ ਦਿਨ ਨੂੰਹਾਂ ਸਵੇਰੇ ਉੱਠ ਗਈਆ ਤੇ ਘਰ ਦੇ ਸਾਰੇ ਕੰਮ ਨਿਬੇੜੇ ।ਤਾਂ ਕਿ ਸਾਡੇ ਘਰਵਾਲਿਆਂ ਨੂੰ ਕੰਮ ਨਾ ਕਰਨਾ ਪਵੇ।ਤੇ ਕੁੱਝ ਦਿਨਾਂ ਵਿੱਚ ਘਰ ਦਾ ਮਾਹੌਲ ਵੀ ਠੀਕ ਹੋ ਗਿਆ।ਨੂੰਹਾਂ ਵੀ ਸਸੱ ਸਹੁਰਾ ਦਾ ਕਦਰ ਤਾਂ ਕਰਦੀਆਂ ਹਨ ਜਦੋਂ ਪੁੱਤਰ ਆਪਣੇ ਮਾ ਪਿੳ ਦੀ ਇਜਤ ਕਰਦੇ ਹੋਣ। ਕਹਾਣੀ ਚੰਗੀ ਲਗੇ ਤਾਂ ਅੱਗੇ ਜਰੂਰ ਸੇਅਰ ਕਰਨਾ। ਧੰਨਵਾਦ
Related Posts
ਆਪਣੀ ਜਿੰਦਗੀ ਦੇ ਕਿਸੇ ਵੀ ਦਿਨ ਨੂੰ ਨਾਂ ਕੋਸੋ ਕਿਉਂਕਿ ਚੰਗਾ ਦਿਨ ਖੁਸ਼ੀਆ ਲਿਆਂਉਦਾ ਹੈ ਤੇ ਬੁਰਾ ਦਿਨ ਤਜਰਬਾ
ਜੇਬ ਨੋਟਾਂ ਨਾਲ ਭਰੀ ਹੋਣਾ ਚੰਗੀ ਗੱਲ ਆ ਪਰ ਦਿਲ ਚ ਪਿਆਰ ਤੇ ਜਜ਼ਬਾਤ ਹੋਣਾ ਵੀ ਜਰੂਰੀ ਆ
ਅੱਜ ਦਾ ਵਿਚਾਰ… . ਪਿਆਰ ਸਭ ਨੂੰ ਕਰੋ, ਵਿਸ਼ਵਾਸ ਕੁਝ ਕੁ ਤੇ ਕਰੋ, ਬੁਰਾ ਕਿਸੇ ਦਾ ਨਾ ਕਰੋ।
ਸੱਸਾ ਕਦੇ ਮਾਵਾ ਨਹੀ ਹੁੰਦੀਆ ਨੂੰਹਾ ਕਦੇ ਧੀਆ ਨਹੀ ਬਣ ਦੀਆ
ਜ਼ਿੰਦਗੀ ਦੇ ਰੰਗਾਂ ਦਾ ਕੋੲੀ .ਭਰੋਸਾ ਨਹੀ. ਕਦੋਂ ਕਿੱਥੇ ਬਦਲ ਜਾਣ
ਰੋਕਾਂ ਨਾਲ ਨਈ ਕਦੇ ਤੂਫਾਨ ਰੁੱਕਦੇ ਤੇ ਫੂਕਾਂ ਨਾਲ ਨਾ ਉੱਡਣ ਪਹਾੜ ਲੋਕੋ ਜਾਨ ਵਚਾਉਣ ਲਈ ਲੁੱਕਦੇ ਫਿਰਨ ਗਿੱਦੜ ਬੱਬਰ Continue Reading..
ਖਾਮੋਸ਼ੀ ਨਾਲ ਵੀ ਕਰਮ ਹੁੰਦੇ ਨੇ.. ਪੱਖਿਆ ਤੇ ਨਾਮ ਨਾ ਲਿੱਖਾ ਬੰਦਿਆ.. ਮੈ ਦੇਖਿਆ ਰੁੱਖਾਂ ਨੂੰ ਛਾਵਾਂ ਦੰਦਿਆਂ ..
ਰੋਟੀ ਖਾਣ ਵੇਲੇ ਅਰਦਾਸ ਕਰਿਆ ਕਰੋ ਕਿ ਜਿਸ ਖੇਤ ਵਿਚੋਂ ਮੇਰੇ ਲਈ ਰੋਟੀ ਆਈ ਹੈ, ਉਸ ਖੇਤ ਵਾਲੇ ਦੇ ਬੱਚੇ Continue Reading..