ਹਿੰਦੋਸਤਾਨ ਵਿੱਚ ਲੋਕ ਇੱਕ ਚੀਜ ਪੂਰੀ ਇਮਾਨਦਾਰੀ ਨਾਲ ਕਰਦੇ ਆ ਉਹ ਹੈ ਬੇਈਮਾਨੀ |
ਕੁੱਝ ਮੁਲਾਕਾਤਾਂ ਦਰਵਾਜ਼ੇ ਖੋਲ ਦਿੰਦੀਆਂ ……. . ਜਾਂ ਤਾਂ ਦਿਲਾਂ ਦੇ … ਜਾ ਅੱਖਾਂ ਦੇ .. ||
ਸ਼ਕਲਾਂ ਵੇਖ ਕੀਤੇ ਪਿਆਰ . . . ਤੇ . . . ਹਾਸੇ ਵੇਖ ਲਾਏ ਖੁਸ਼ੀ ਦੇ ਅੰਦਾਜੇ, ਅਕਸਰ ਗਲਤ ਹੁੰਦੇ Continue Reading..
ਦਰਦ ਨੂੰ ਹੱਸਕੇ ਸਹਿਣਾ ਕੀ ਸਿੱਖ ਲਿਆ ਸਾਰੇ ਸੋਚਦੇ ਆ ਕੇ ਮੈਨੂੰ 🤔🤔 ਤਕਲੀਫ ਨਹੀਂ ਹੁੰਦੀ
ਜ਼ਿੰਦਗੀ ਚ ਐਨੀਆਂ ਗਲਤੀਆਂ ਨਾ ਕਰੋ ਕਿ ਪੈਂਸਿਲ ਤੋਂ ਪਹਿਲਾਂ ਰੱਬੜ ਘੱਸ ਜਾਏ ਅਤੇ ਰਬੜ ਦੀ ਘਸੜ ਨਾਲ ਕਾਗਜ ਹੀ Continue Reading..
ਕਿਸੇ ਦੀ ਦਿੱਤੀ ਹੋਈ Fortuner ਵੀ ਓਨੀ ਖੁਸ਼ੀ ਨਹੀਂ ਦਿੰਦੀ ਜਿੰਨੀ ਆਪਣੀ ਕਮਾਈ ਹੋਈ nano ਦਿੰਦੀ ਆ
ਬੇ-ਗੈਰਤਾਂ ਬੇ-ਕਦਰਾਂ ਨੇ ਨਾਂ ਕਦਰ ਏਸਦੀ ਪਾਈ ਮਾਂ ਬੋਲੀ ਨੂੰ ਕਰਕੇ ਨੰਗਿਆਂ ਲੱਗ ਪਏ ਕਰਨ ਕਮਾਈ ।
ਦੁੱਖ ਵਾਲੀ ਗੱਲ ਤਾਂ ਇਹ ਹੈ ਕੇ ਸਰਪੰਚੀ ਨੂੰ ਵੀ ਲੋਕਾਂ ਨੇ ਪੈਸੇ ਕਮਾਉਣ ਦਾ ਢੰਗ ਬਣਾ ਲਿਆ
Main mitti meri jaat v mitti Main mitti de vich rul jana Es kar ke meri maa ne mera naam Continue Reading..
Your email address will not be published. Required fields are marked *
Comment *
Name *
Email *