ਬੰਦਾ ਕਦੇ ਨਹੀ ਬਦਲਦਾ.. ਬਸ ਹਲਾਤ ਬਦਲ ਦਿੰਦੇ ਨੇ ਜੀਣ ਦੇ ਤਰੀਕੇ..
ਨਾਂ ਉਹ ਬੋਹੜ ਤੇ ਨਾ ਉਹ ਬਾਬੇ ਸੱਥਾ ਦੇ ਵਿੱਚ ਮਿਲਦੇ ਆਂ ਅੱਜ ਕੱਲ ਦੇ ਤਾਂ ਕਾਕੇ ਨਸਿਆ ਦੇ ਵਿੱਚ Continue Reading..
ਮਾਂ ਜਿੰਨੀ ਸਵਾਦ ਰੋਟੀ ਤੇ,ਬਾਪੂ ਜਿੰਨਾ ਸੋਹਣਾ ਘਰ ਇਸ ਦੁਨੀਆ ਚ ਕੋਈ ਨਹੀਂ ਬਣਾ ਸਕਦਾ
ਜੇ ਦਿਲੋਂ ਬਣ ਕੇ ਰਹੋਗੇ ਕਿਸੇ ਦੇ ਤਾਂ ਹੀ ਪਿਆਰ ਗੂੜਾ ਹੁੰਦਾ ਹੈ, ਜੇ ਦਿਖਾਵਾ ਕਰੋਗੇ ਤਾਂ ਧੋਖਾ ਹੀ ਖਾਵੋਂਗੇ
ਹੱਸ ਤਾ ਬਹੁਤਿਆ ਨਾਲ ਲਈ ਦਾ ,,, ਪਰ..?? . . . ਰੋਇਆ ਆਪਣੇਆ ਨਾਲ ਹੀ ਜਾਂਦਾ.
ਹੰਕਾਰ ਨਾ ਕਰੋ..ਚੰਗੇ ਚੰਗੇ ਦੀ ਪਿੱਠ ਲਵਾ ਦਿੰਦਾ ਸਮਾਂ ⏰ ਬਾਕੀ ਹਰਨਾਕਸ਼ ਵਾਰੇ ਤਾਂ ਤੁਸੀ ਵੀ ਪੜ ਲਿਅਾ ਹੋਣਾ.
ਸੱਦਾ ਆ ਗਿਆ ਜਦੋਂ ਵੀ ਜਾਵਣੇ ਦਾ, ਤੂੰ ਵੀ ਚੱਲ ਪੈਣਾ ਮੈਂ ਵੀ ਚੱਲ ਪੈਣਾ, ਤੇਰਾ ਮੇਰਾ ਮੁਸਾਫ਼ਰਾ ਕੀ ਝਗੜਾ, Continue Reading..
ਕੋਈ ਕੋਈ ਜ਼ੁਰਮ ਐਸਾ ਵੀ ਹੁੰਦਾ ਜੋ ਕਦੇ ਮਾਫ ਨੀ ਹੁੰਦਾ, ਧਰਤੀ ਤੇ ਹਰ ਇਨਸਾਨ ਨਾਲ ਕਦੇ ਇਨਸਾਫ਼ ਨੀ ਹੁੰਦਾ, Continue Reading..
ਭੱਜਣ ਭਜਾਉਣ ਵਾਲਾ ਕੰਮ ਪਿਆਰ ਵਿੱਚ ਕਰੀਏ ਨਾ…. ਪਹਿਲਾ ਸੋਚੋ ਮਾ ਪਿਉ ਬਾਰੇ .. ,, ਦੋ ਦਿਨ ਪਹਿਲਾ ਮਿਲੇ ਇਨਸਾਨ Continue Reading..
Your email address will not be published. Required fields are marked *
Comment *
Name *
Email *