ਅਮੀਰ ਨੂ ਹਰ ਕੋਈ ਸਲਾਮਾ ਕਰਦਾ, ਡਿਗੇ ਗਰੀਬ ਨੂ ਚੁਕਦਾ ਕੋਈ ਕੋਈ.
Tide ਨਾਲ ਇੱਜਤਾਂ ਦੇ ਦਾਗ ਲਈਂਦੇ ਨਾਂ Parle -g ਖਾਕੇ ਨਈਂ ਦਿਮਾਗ ਚਲਦੇ
ਇਸਤਰੀ, ਜਿਸ ਪੁਰਸ਼ ਨੂੰ ਪਿਆਰ ਕਰਦੀ ਹੈ, ਉਸ ਉੱਪਰ ਹੱਕ ਜਤਾਏ ਬਿਨਾਂ ਨਹੀਂ ਰਹਿੰਦੀ । ਪੁਰਸ਼, ਜਿਸ ਇਸਤਰੀ ਨੂੰ ਪਿਆਰ Continue Reading..
ਇੱਕ ਟਾਇਮ ਸੀ ਜਦੋਂ ਅੰਨਦਾਤਾ ਨੋਟਾ ਤੇ ਹੁੰਦਾ ਸੀ ਤੇ ਅੱਜ ਗੰਦੀ ਸਰਕਾਰ ਨੇ ਸੜਕਾ ਤੇ ਬਿਠਾ ਤਾ
ਜੇ ਕੋਈ ਇਕੱਲਾ ਰਹਿ ਕੇ ਖੁਸ਼ ਆ ਤਾਂ ਇਸਦਾ ਮਤਲਬ ਇਹ ਨਹੀਂ ਕੇ ਉਸ ਚ ਆਕੜ ਆ ਜਾਂ ਉਸਨੂੰ ਕੋਈ Continue Reading..
ਭਲੇ ਬੰਦੇ ਦੀ ਗਰੀਬੀ ਵੀ ਬੇਈਮਾਨੀ ਨਾਲ ਕਮਾਈ ਦੌਲਤ ਨਾਲ਼ੋਂ ਹਜ਼ਾਰ ਗੁਣਾ ਚੰਗੀ ਹੁੰਦੀ ਹੈ।
ਦੇਸ਼ ਵਾਸੀਉ ਕਈਆਂ ਨੇ ਗਵਾਈ ਜਾਨ ਤੇ ਕਈਆਂ ਨੇ ਖੂਨ ਬਹਾਇਆ ਇਸ ਕਿਸਾਨੀ ਅੰਦੋਲਨ ਨੇ ਤਾਂ ਨਾ ਭੁੱਲਣ ਵਾਲਾ ਇਤਿਹਾਸ Continue Reading..
ਸੀਸ਼ੇ ਅਤੇ ਪਰਛਾਵੇ ਵਰਗੇ ਦੋਸਤ ਬਣਾੳੁਂ .. ਕਿੳੁਂਕਿ ਸੀਸ਼ਾ ਕਦੇ ਝੂਠ ਨੀ ਬੋਲਦਾ ਅਤੇ ਪਰਛਾਵਾਂ ਕਦੇ ਸਾਥ ਨੀ ਛੱਡਦਾ.
ਅੱਜ ਦਾ ਵਿਚਾਰ ਜੇਕਰ ਮੇਰੀ ਕੋਈ ਗ਼ਲਤੀ ਹੈ ਤਾਂ ਉਸ ਬਾਰੇ ਮੈਨੂੰ ਦੱਸੋ , ਕਿਸੇ ਹੋਰ ਨੂੰ ਨਹੀਂ ਕਿਉਂਕਿ ਗ਼ਲਤੀ Continue Reading..
Your email address will not be published. Required fields are marked *
Comment *
Name *
Email *