ਤੂੰ ਸਿੱਖਣ ਦੀ ਚਾਹਤ ਰੱਖ ਸੱਜਣਾ, ਜਿੰਦਗੀ ਰੋਜ਼ ਨਵਾਂ ਸਬਕ ਸਿਖਾਉਦੀ ਏ !
ਤੁਹਾਡੇ ਕੋਲ ਜੇਕਰ 2 ਰੁਪਏ ਹਨ ਤਾਂ 1 ਰੁਪਏ ਦੀ ਤੁਸੀਂ ਰੋਟੀ ਲਓ ਅਤੇ 1 ਰੁਪਏ ਦੀ ਕਿਤਾਬ ਰੋਟੀ ਨਾਲ Continue Reading..
ਕੁਝ ਨਹੀਂ ਮਿਲਦਾ ਮਿਹਨਤ ਤੋਂ ਬਗੈਰ ਇਥੇ.. ਅਪਣਾ ਪਰਛਾਵਾਂ ਵੀ ਮੈਨੂੰ ਧੁੱਪੇ ਖੜਨ ਤੋਂ ਬਾਅਦ ਮਿਲਿਆ..
ਨਾਹ ਬਣ ਏਨੀ ਜਾਲਮ ਸਰਕਾਰੇ ਜਦੋਂ ਤੇਰਾ ਲੋਕਾ ਨੇ ਵੋਟਾ ਵੇਲੇ ਹਿਸਾਬ ਮੰਗਿਆ ਕਿਤੇ ਫੇਰ ਤੇਨੂੰ ਦਲੀਲ ਵੀ ਨਾਹ ਲੱਬੇ Continue Reading..
ਫੁੱਲ ਕਿੰਨਾ ਵੀ ਸੋਹਣਾ ਹੋਵੇ ਤਾਰੀਫ ਖੁਸਬੂ ਤੋ ਹੁੰਦੀ ਹੈ ੲਿਨਸਾਨ ਕਿੰਨਾ ਵੀ ਵੱਡਾ ਹੋਵੇ ਕਦਰ ਗੁਣਾ ਦੀ ਹੀ ਹੁੰਦੀ Continue Reading..
ਨਾ ਕੋਈ ਅਲਫਾਜ਼ ਨੇ ਨਾ ਕੋਈ ਜਜ਼ਬਾਤ ਨੇ ,, ਬਸ ਇਕ ਰੂਹ ਹੈ ਤੇ ਕੁੱਝ ਇਹਸਾਸ ਨੇ ..
ਸੰਘਰਸ਼ ਕਰਨ ਤੋਂ ਘਬਰਾਉ ਨਾ ਕਿਉਂਕਿ ਜਿਹੜਾ ਸੰਘਰਸ਼ ਕਰੇਗਾ, ਉਹ ਮਜ਼ਬੂਤ ਬਣੇਗਾ।*
ਕੁੱਝ ਲੋਕ ਉਹ ਬਿਲਕੁਲ ਵੀ ਨਹੀਂ ਹੁੰਦੇ 😶 ਜੋ ਉਹ ਦਿਸਣ ਦੀ ਕੋਸ਼ਿਸ਼ ਕਰ ਰਹੇ ਹੁੰਦੇ ਨੇ 😑
ਮਿਹਨਤ ਨਾਲ ਗੁੱਡਨਾ ਪੈਂਦਾ ਸੁਪਨਿਆਂ ਦੀ ਕਿਆਰੀ ਨੂੰ ਸਿਰਫ ਅਸਮਾਨ ਵੱਲ ਦੇਖਕੇ ਸੁਪਨੇ ਨੀ ਪੂਰੇ ਹੁੰਦੇ
Your email address will not be published. Required fields are marked *
Comment *
Name *
Email *