ਗੱਲ ਗੋਰੇ ਕਾਲੇ ਰੰਗ ਦੀ ਨੀ ਹੁੰਦੀ.
ਗੱਲ ਤਾ ਕਿਸਮਤ ਦੀ ਵੀ ਹੁੰਦੀ ਏ
ਸ਼ੁਰਮਾ ਕਾਲਾ ਹੋ ਕੇ ਵੀ ਅੱਖਾ ਚ ਪੈਦਾ ਤੇ
ਝਾਜਰਾ ਚਾਦੀ ਦੀਆਂ ਹੋ ਕੇ ਵੀ ਪੈਰਾ ਚ..!!


Related Posts

One thought on “chandi

  1. ਜਦੂੰ ਲੱਬਦੇ ਸੀ ਉਦੋਂ ਲੱਬਆ ਨਹੀ.
    ਜਦੂੰ ਲੱਬਆ ਤਾ ਆਪ ਗੁਆ ਬੈਠੇ.
    ਲੋਕੀ ਲੱਬਦੇ ਯਾਰ ਗੁਆਚਿਆ ਨੂੰ.
    ਤੇ ਅਸੀਂ ਲੱਬ ਕੇ ਯਾਰ ਗੁਆ ਬੈਠੇ… Meet fzr

Leave a Reply to Meet rajput Fzr Cancel reply

Your email address will not be published. Required fields are marked *