ਕਦੀ ਲਫਾਫੇ ਵਰਗੀ ਔਕਾਤ ਨਹੀਂ ਬਣਾਈ ਕੇ ਜਿਧਰ ਦੀ ਹਵਾ ਆਈ ਉਧਰ ਹੀ ਉੱਡਗੇ ..
ਅਸੀਂ ਓਹ ਹਾਂ ” ਜਿੰਨ੍ਹਾ ਦੀ ਪਹਿਚਾਣ ਨੂੰ ਖ਼ਤਮ ਕਰਣ ਲਈ ‘ਲੋਂਕ ਤਾਂ ਕੀ ‘ ਅਪਣਿਆ ਦਾ ਵੀ ਪੂਰਾ ਜੋਰ Continue Reading..
ਜਿਹੜੇ ਸੋਖੇ ਮਿਲ ਜਾਣ ਉਹ ਖਜ਼ਾਨੇ ਨਹੀਂ ਹੁੰਦੇ … ਜਿਹੜੇ ਹਰੇਕ ਤੇ ਮਰ ਜਾਣ ਉਹ ਦੀਵਾਨੇ ਨਹੀਂ ਹੁੰਦੇ
ਹੈਗੀ ਐ ਕਾਇਮ ਸਰਦਾਰੀ, ਪੂਰੀ ਮਜ਼ਾਜਾਂ_ਪੱਟੀ ਦੀ… ਨਿਮਰਤਾ ਸਾਧ ਵਰਗੀ ਤੇ ਅੱਖ ਬਾਜ਼ ਵਰਗੀ, ਇਹੀ ਪਹਿਚਾਣ ਜੱਟੀ ਦੀ…
jis din sika chalia yaar da duniya har gal de har gal de hami bhragi—- us din tu bhi sadi Continue Reading..
Bullet ਦੀ ਲਾ ਕੇ 90 ਤੇ ਸੂਈ ਪਾਈਦੇ ਪਟਾਕੇ ਸੋਹਣੀਏ ॥ ਅਣਖਾ ਨਾਲ ਪਛਾਣੈ ਜਾਂਦੇ ਸਰਦਾਰਾ ਦੇ ਕਾਕੇ ਸੋਹਣੀਏ ॥
ਜਣੇ-ਖਣੇ ਨਾਲ #ਯਾਰੀਆਂ ਜੋ ਲਾਉਣ ਲੱਗ ਜੇ ਯਾਰ ਚੋਂ #ਪੁਰਾਣੇ ਜੋ ਭੁਲਾਉਣ ਲੱਗ ਜੇ ਨਿੱਤ ਨਵਿਆਂ ਦੀ Continue Reading..
ਸਾਡੇ ਬਾਰੇ ਛੱਡ ਅੰਦਾਜ਼ੇ ਲਾਉਣੇ ਦਿਲਾਂ ਦੇ ਅਮੀਰ ਤੈਂਨੂੰ ਸਮਝ ਨੀ ਆਉਣੇ
ਇਸਤੋਂ ਪਹਿਲਾਂ ਕਿ ਕੋਈ ਤੁਹਾਡਾ ਦਿਲ ਤੋੜੇ , ਆਪਣੇ ਖੂਬਸੂਰਤ ਹੱਥਾਂ ਨਾਲ ਉਸਦਾ ਮੂੰਹ ਤੋੜ ਦਿਓ।
Your email address will not be published. Required fields are marked *
Comment *
Name *
Email *