ਕਦੀ ਲਫਾਫੇ ਵਰਗੀ ਔਕਾਤ ਨਹੀਂ ਬਣਾਈ ਕੇ ਜਿਧਰ ਦੀ ਹਵਾ ਆਈ ਉਧਰ ਹੀ ਉੱਡਗੇ ..
ਹਮ ਬੋਲਤੇ ਨਹੀਂ ਔਰ ਨਖਰੇ ਤਬਾਮ ਨਹੀ ਕਰਤੇ , ਹਮ ਯੂ ਹੀ ਕਿਸੀ ਕੋ ਸਲਾਮ ਨਹੀਂ ਕਰਤੇ…
ਪਿਅਾਰ ਤੋ ਹਮੇ ਮੰਜਿਲੋ ਸੇ ਹੈ ,ਰਾਹੋ ਦੇ ਨਹੀ | ਡਰ ਤੋ ਹਮੇ ਖੁਦਾ ਕਾ ਹੈ , ਝੂਠੇ ਸ਼ਾਹੋ ਕਾ Continue Reading..
ਨੀਵੇਂ ਹੋ ਕੇ ਰਹਿਣਾਂ ਏ ਸੁਭਾਅ ਮੁੱਢ ਤੋਂ.. ਡਰਨ ਡਰਾਉਣ ਦੇ ਭੁਲੇਖੇ ਦਿਲੋਂ ਕੱਢਦੇ
ਇਸੇ ਧਰਤੀ ਦੀ ਹਿੱਕ ਚੋਂ ਇਨਕਲਾਬ ਉੱਠਦਾ ਹੈ ਬਦਲ ਜਾਂਦਾ ਏ ਇਤਿਹਾਸ ,ਜਦ ਪੰਜਾਬ ਉੱਠਦਾ ਹੈ
ਰੱਖਦਾ ਏ ਸ਼ੌਕ ਬੜੇ ਅੱਥਰੇ ਐਵੈ ਮਾੜੇ ਮੋਟੇ ਕੰਮ ਨਹੀ ਕਰਦਾ . ਇਕ ਰੱਬ ਨਾ ਵਿਖਾਵੇ ਦਿਨ ਮਾੜੇ ਨੀ ਬਾਕੀ Continue Reading..
ਇੱਜ਼ਤ ਅਤੇ ਚਪੇੜ ਦੋਵੇਂ ਤਿਆਰ ਰੱਖਿਆ ਕਰੋ, ਜੋ ਜਿਸ ਲਾਇਕ ਹੋਵੇ ਬਸ ਦੇ ਦਿਆ ਕਰੋ।
ਅਸਲਾ ਵੀ ਕੱਢ ਗਿਆ fire ਵੀ ਕੱਢ ਗਿਆ, ਗਿੱਦੜਾ ਦੇ ਝੁੰਡ ਚ ਹਿੱਕ ਕੱਢ ਗਿਆ, time ਬੰਨ ਆਉਦੇ ਨਤੀਜੇ ਹੋਰ Continue Reading..
ਜਿਹਨਾ ਦਾ ਸੁਭਾਅ ਚੰਗਾ ਹੁੰਦਾ ੲੇ ਉਹਨਾਂ ਨੂੰ ਦਿਖਾਵੇ ਦੀ ਲੋੜ ਨੀ ਹੁੰਦੀ.. sukhdeep
Your email address will not be published. Required fields are marked *
Comment *
Name *
Email *