ਡਰਦਾ ਨਾਂ ਲੰਘੇ ਯਮਦੂਤ ਕੋਲ ਦੀ 🤭
ਤੂੰ ਜਿਹਦੇ ਉਤੇ ਵਾਰ-ਵਾਰ ਮਾਰੇ ਗੇੜੀਆਂ
ਇੱਕ ਬਾਂਹ ਸੱਜੀ ਤੇ ਦੂਜੀ ਖੱਬੀ, ਭਰਾ ਮਿਲਦੇ ਨੇ ਰੱਬ ਸੱਬਬੀ। I LOVE YOU BAI
ਰੱਬ ਨੂੰ ਹੀ ਪਤਾ ਹੁੰਦਾ ਬਾਕੀ ਕੱਲ ਦਾ ਸੁਖ ਨਾਲ time ਅਜੇ ਸਿਰਾ ਚਲਦਾ
Waqt ਖਰਾਬ ਆ ਇਸੇ ਲਈ ਚੁੱਪ ਬੈਠੇ ਹਾ . . . . ਜਦੋਂ Dimaag ਖਰਾਬ ਹੋ ਗਿਆ ਫੇਰ ਕੱਲੇ-ਕੱਲੇ ਦਾ Continue Reading..
ਨਹੀਂ ਮੰਗਦਾ ੲੇ ਖੁਦਾ.. ਕਿ ਜ਼ਿੰਦਗੀ ਸੌ ਸਾਲ ਦੀ ਦੇ… ਦੇ ਭਾਵੇ ਚੰਦ ਪਲਾਂ ਦੀ ਪਰ ਕਮਾਲ ਦੀ ਦੇ..
ਨੀਂ ਤੂੰ ਦੁਨੀਆ ਦੀ ਭੀੜ ਵਿੱਚ ਖੜਿਆ ਕਰੇਂਗੀ 💪ਭੀੜ ਖੜਿਆਂ ਕਰੂਗੀ ਤੇਰੇ ਯਾਰ ਕਰਕੇ,
ਤਖਤੇ ਪਲਟਣ ਲਈ ਜ਼ਮੀਰ ਦਾ ਹੋਣਾ ਜਰੂਰੀ ਆ ਮਿੱਤਰਾ…. ਗਿੱਦੜਾਂ ਦੇ ਝੁੰਡ ਨਾਲ ਬੱਬਰ ਸ਼ੇਰ ਨੀ ਡੱਕ ਹੁੰਦੇ
ਬਣਨਾ ਤਾਂ ਮੁੱਢ ਬਣੋ, ਪੱਤੇ ਤਾਂ ਝੜ ਹੀ ਜ਼ਾਂਦੇ ਨੇ, ਦੋਗਲੇ ਪਾਸਾ ਵੱਟਦੇ ਨੇ, ਖੜਣ ਵਾਲੇ ਖੜ ਹੀ ਜ਼ਾਂਦੇ ਨੇ,
ਕਈ ਪੁੱਛ ਲੈਂਦੇ ਨੇਂ ਕੀ ਪੰਜਾਬ ਤੇ ਦਿੱਲੀ ਦਾ ਅਸਲ ਰੌਲਾ ਹੈ ਕੀ ਤਾਂ ਇਸਦਾ ਜਵਾਬ ਹੈ ਕੀ ਦਿੱਲੀ ਤਖਤ Continue Reading..
Your email address will not be published. Required fields are marked *
Comment *
Name *
Email *