ਤੇਰੇ ਵਾਂਗ ਥੁੱਕ ਥੁੱਕ ਨੀ ਚੱਟਦੇ ਮਿੱਤਰਾ ਜਿੱਥੇ ਕੁੰਢੀ ਅੜਗੀ ਤਾ ਅੜਗੀ
ਮੁੰਡਾ ਓਹ ਲੱਭਣਾ ਜੋ Aeroplane ਚਲਾ ਲੈਂਦਾ ਹੋਵੇ , Bullet ਤਾ ਜਨਾ ਖਣਾ ਚੱਕੀ ਫਿਰਦਾ ।
ਜਿਹੜੇ ਆਖਣ ਨੋਟ ਨੀ ਲੱਗਦੇ ਰੁੱਖਾਂ ਨੂੰ ਓਨਾ ਨੂੰ ਲਾਕੇ ਵਖਾਂਵਾਂਗੇ
ਸਹੇਲੀਆਂ ਦੀ ਲੋੜ ਕੋਈ ਨਾ Drink ਆਪਾ ਕਰਦੇ ਨੀ ph ਉੱਤੇ ਹੁੰਦੇ ਕੰਮ ਸਾਰੇ ਬੜੀ ਦੂਰ ਤੱਕ ਲਿੰਕ ਆ….. #Deep Continue Reading..
ਕੁਝ ਜ਼ਖ਼ਮ ਨੇ ਜੋ ਸਫਲਤਾ ਤੋਂ ਬਾਅਦ ਹੀ ਭਰਨਗੇ…
ਮੈਂ ਸੁਣਿਆ ਮਨ ਵਿੱਚ ਵਹਿਮ ਤੇਰੇ, ਕੇ ਮੈਨੂੰ ਘਾਟੇ ਨੇ ਸਰਦਾਰ ਦੇ, ਤੂੰ ਰਹਿ ਗਿਆ ਪਰਖਦਾ ਸ਼ਕਲਾਂ ਨੂੰ, ਪਰ ਹੀਰੇ Continue Reading..
ਸੂਰਤਾਂ ਤੇ ਤਾ ਹਰ ਕੋਈ ਮਰਦਾ ਅਸੀਂ ਸੋਹਣੇ ਦਿਲ ਨਾਲ ਸਾਂਝ ਪਾਈ ਹੋਈ ਆ. . ਲੋਕੀ ਪਰਖਦੇ ਨੇ ਰੱਬ ਦੇ Continue Reading..
ਪੈਸਾ ਨਹੀਂ ਇਨਸਾਨੀਅਤ ਬਖਸ਼ੀ ਰੱਬਾ ਲੋਕਾਂ ਤੇ ਨਹੀਂ ਦਿਲਾਂ ਤੇ ਰਾਜ ਕਰਨਾ ❤
ਮਾਂ ਪਿਉ ਨੇ ਕਿਹਾ ਹਰ ਇੱਕ ਦੀ ਇੱਜਤ ਕਰੋ .. ਤੇ ਜਿਸ ਨੂੰ ਨਾ ਕਰਉਣੀ ਆਵੇ .. ਉਹਨੂੰ ਪੁੱਠਾ ਲੰਮਕਾ Continue Reading..
Your email address will not be published. Required fields are marked *
Comment *
Name *
Email *