ਪਿਆਰ ਨਾਲ ਜਾਨ ਭਾਵੇਂ ਮੰਗ ਲਈ ਰੋਅਬ ਚੱਲਣਾ ਨਹੀੰ ਤੇਰਾ ਤੇਰੇ ਯਾਰ ਨੇ
ਚੰਗੇ ਦੇ ਏ ਨਾਲ ਚੰਗੇ ਅਸੀਂ ਮਾੜੇ ਦੇ ਏ ਨਾਲ ਮਾੜੇ ਯਾਰਾਂ ਦੇ ਹਾਂ ਯਾਰ ਤਾਂ ਹੀ ਜਾਣਦੇ ਨੇ ਸਾਰੇ
ਲੀੜੇ ਤੰਗ ਪਾ ਕੇ ਡੋਲੇ ਨੀ ਦਿਖਾਈ ਦੇ ✅ ਉਝ ਜਿਗਰੇ ਚ ਜਾਨ ਤਾਂ ਬਥੇਰੀ ਰੱਖੀ ਆ
ਮੈ ਉਸ ਮੁਲਖ ਦੀ ਟਿਕਟ ਲੈਣੀ ਜਿਨੂੰ ਕਹਿੰਦੇ ਖ਼ਾਲਿਸਤਾਨ
ਲੋਕੀ ਆਖਦੇ ਬੇਰੰਗ,ਪਰ ਰੰਗੀਨ ਬੜੇ ਆ… ਅਸੀਂ ਦੇਖਣੇ ਨੂੰ ਦੇਸੀ ਪਰ ਸ਼ੌਕੀਨ ਬੜੇ ਆ..
ਜੱਟ ਵੀ ਆ ਸੋਹਣਾ ਉੱਤੋਂ ਤੂੰ ਵੀ ਆਂ Cute ਨੀ.. ਮੇਰੀ ਟੌਰ ਮੁੱਛ ਨਾਲ ਤੇਰੀ ਟੌਰ Suit ਨੀ
ਗੁੱਸੇ ਚ ਕੋਈ ਜਲਦਬਾਜ਼ੀ ਨਾ ਕਰੀ ਪੁੱਤ ਅਸੀਂ ਵੀ ਜਿਆਦਾ ਤੱਤਿਆਂ ਨੂੰ ਠਾਰਨ ਦਾ ਦਮ ਰੱਖਦੇ ਆ
ਹੈਗੇ ਆ ਪੁਰਾਣੇ ਗੱਲਾਂ ਤਾਜੀਆ ਨੀ ਆਉਂਦੀਆ . ਦੇਸੀ ਜਿਹੇ jatt ਸੋਸੇਬਾਜੀਆ ਨੀ ਆਉਂਦੀਆ
ਲੋਕਾਂ ਦੇ ਮਾੜੇ ਬੋਲ ਸੁਣ ਕੇ ਆਪਣੇ ਇਰਾਦੇ ਨਾ ਬਦਲੋ ਕਿਉਕਿ ਮੰਜਿਲ ਮਿਲਦਿਆ ਹੀ ਮਾੜਾ ਬੋਲਣ ਵਾਲਿਆਂ ਦੇ ਬੋਲ ਬਦਲ Continue Reading..
Your email address will not be published. Required fields are marked *
Comment *
Name *
Email *