ਨਾ ਨਸ਼ਾ ਆਇਆ ਨਾ ਸ਼ਰਾਬ ਆਈ.. ਉਂਜ ਮੇਰੇ ਸਟੇਟਸਾ ਵਿੱਚ ਹਰ ਗੱਲ ਸ਼ਰੇਆਮ ਆਈ..
ਟੋਪੀ ਨਾਲ ਨਹੀਂ ਪੱਗ ਨਾਲ ਹੁੰਦੀ ਸਰਦਾਰੀ ਮਿਤਰੋ
ਸਿੱਧੇ ਮੱਥੇ ਹੁੰਦਾ ਨਿਓਂ ਬੌਲ ਸੁਣੀਏ ਤਾਹੀਓਂ ਮੈਥੋਂ ਸੜਦੇ ਆ ਲੋਕ
ਸਕਿਆ ਭਰਾਵਾਂ ਨਾਲੋ ਵੱਧ ਕੇ ਪਿਆਰ ਆ ਇੱਕਠਿਆ ਨੂੰ ਦੇਖ ਲੋਕੀ ਖਾਂਦੇ ਤਾਹੀਉ ਖਾਰ ਆ
ਸਾਡੀ ਬਰਾਬਰੀ ਨਹੀਂ ਹੋਣੀ ਤੁਹਾਡੇ ਕੋਲੋਂ ਮਿੱਠਿਆਂ, ਤੁਸੀ ਸਾਨੂੰ ਬਸ ਥੱਲੇ ਲਾਉਣ ਦੀਆਂ ਹੀ ਸਕੀਮਾਂ ਲਾਉ,
ਤਰਲੇ ਪਾਉਣਾ ਆਉਂਦਾ ਨਈ ਹੁਣ ਮੈਂ ਤੈਨੂੰ ਚਾਹੁੰਦਾ ਨਈ ਪਿਆਰ ਕਰੀਦੈਵੀਰਾਂ ਨੂੰ ਦੂਰੋਂ ਮੋੜ ਦਈਦੈਹੀਰਾਂ ਨੂੰ.
ਹਰ ਕੋਸ਼ਿਸ ਕਰੁਗੀ ਮੁੱਲ ਮੋੜਾ ਤੇਰੀ ਕੁੱਖ ਦਾ, ਹਜੇ тιмє ਮਾੜਾ ਚੱਲਦਾ ਮਾਂ ਏ ਤੇਰੀ ਧੀ ਦਾ… deep kaurr
ਨੀਵੇਂ ਹੋ ਕੇ ਰਹਿਣਾਂ ਏ ਸੁਭਾਅ ਮੁੱਢ ਤੋਂ.. ਡਰਨ ਡਰਾਉਣ ਦੇ ਭੁਲੇਖੇ ਦਿਲੋਂ ਕੱਢਦੇ
ਵੈਰੀ ਖੰਘ-ਖੰਘ ਕੇ ਦਵਾਈ ਭਾਲ਼ਦੇ, ਹਾਰਮੋਨ ਜੱਟਾਂ ਦੇ ਲੜਾਈ ਭਾਲ਼ਦੇ .।
Your email address will not be published. Required fields are marked *
Comment *
Name *
Email *