ਮੰਜ਼ਿਲਾਂ ਨੂੰ ਕਦੇ ਪੌੜੀਆਂ ਨਹੀ ਲੱਗਦੀਅਾ.. ਹੋਸਲਿਅਾ ਨੂੰ ਹੀ ਖੰਬ ਖਲਾਰਨੇ ਪੈਂਦੇ ਅਾ..
ਅਸੀਂ ਓਹ ਹਾਂ ” ਜਿੰਨ੍ਹਾ ਦੀ ਪਹਿਚਾਣ ਨੂੰ ਖ਼ਤਮ ਕਰਣ ਲਈ ‘ਲੋਂਕ ਤਾਂ ਕੀ ‘ ਅਪਣਿਆ ਦਾ ਵੀ ਪੂਰਾ ਜੋਰ Continue Reading..
ਏਥੇ ਵੱਡੇ ਵੱਡੇ ਝੜੇ ਨੇ ਤੇ ਛੋਟੇ ਛੋਟੇ ਚੜੇ ਨੇ ਜੇਹੜੇ ਯਾਰ ਨਾਲ ਖੜੇ ਨੇ ਉਹ ਹੋਸਲੇ ਹੀ ਬੜੇ ਨੇ
ਕਿੱਤੇ ਅੜ ਜੇ ਗਰਾਰੀ ਵੈਰ ਨਹੀੳੁ ਮੁੱਕਦਾ… ਜਿਥੇ ਮੰਨੇ ਨਾ ਜਮੀਰ..ਸਿਰ ਨਹੀੳੁ ਝੁਕਦਾ..
ਨਿੱਕੀ ਮੋਟੀ ਗੱਲ ਦਾ ਕੀ ਰੌਲਾ ਪਾਉਣਾ ਆਪਾਂ ਉਸ ਕੰਮ ਚ ਕੋਕੇ ਜੜ ਦੇਈਏ, ਜੋ ਦੁਨੀਆ ਕਹਿੰਦੀ ਇਹ ਨੀ ਹੋਣਾ
ਸਕਿਆ ਭਰਾਵਾਂ ਨਾਲੋ ਵੱਧ ਕੇ ਪਿਆਰ ਆ ਇੱਕਠਿਆ ਨੂੰ ਦੇਖ ਲੋਕੀ ਖਾਂਦੇ ਤਾਹੀਉ ਖਾਰ ਆ
ਜੇ ਸਾਡੇ ਵਰਗੇ ਪੜਨ ਲੱਗ ਪਏ ਤਾਂ ਸੋਹਣੀਏ Toppers ਕਿਥੇ ਜਾਣge
ਠੱਗੀ-ਠੋਰੀ ਬਾਈ ਜੀ ਮੰਲੱਗ ਮਾਰ ਦੇ ਅਸੀ ਬਾਪੂ ਦੀ ਕਮਾਈ ਨਾਲ ਡੰਗ ਸਾਰ ਦੇ “ਇੱਕੋ ਸ਼ੋਕ ਮਾੜਾ ਠੇਕੇਆ ਤੇ ਬਹਿਣ Continue Reading..
ਚੋਟੀ ਦੇਆ ਚੋਬਰਾ ਚ ਨਾਂ ਬੋਲਦਾ ਚਰਚੇ,ਪਰਚੇ,ਖਰਚੇ ਸਭ ਝਲੇ ਨੇ ਬੀਬਾ ਤਾ ਬੋਲਦਾ
Wants 2 study panjabi
Your email address will not be published. Required fields are marked *
Comment *
Name *
Email *
Wants 2 study panjabi