ਮਿਲਣਾ ਹੁਣ ਨਹੀ EASY ਬੱਲੀਏ ਯਾਰ ਤੇਰਾ ਖੇਤੀ ਵਿੱਚ BUSY ਬੱਲੀਏ.
ਫੌਜਾਂ ਦਾ ਆਉਣਾ, ਅਕਾਲ ਤਖਤ ਢਾਉਣਾ ਕੱਢ ਜਲ ਸਰੋਵਰ ਚੋ, ਵਿਚ ਲਹੂ ਸਾਡਾ ਪਾਉਣਾ ਮਰਦੇ ਦਮ ਤੱਕ ਭੁੱਲਣੀਅਾਂ ਨਹੀ, ਸੱਟਾਂ Continue Reading..
ਰੰਗ ਵੀ ਜ਼ਰਾ ਪੱਕਾ ਜਿਹਾ,ਜ਼ੂਬਾਨ ਦੇ ਵੀ ਪੱਕੇ ਆ . ਚਿੱਟੇ ਤੋ ਵੀ ਪਰਹੇਜ ਰੱਖਿਆ,ਚਿੱਟੀਆ ਤੋਂ ਵੀ ਅੱਕੇ ਆ
Na ਮੈ ਪਾਉਂਦੀ Gucci ਨਾ armani ਵੇ , Punjaji ਜੁੱਤੀ ਨਾਲ Suit, Desi ਜੱਟੀ ਦੀ Nishani Aha …
ਘਰੋ ਵੀ ਨੀ ਮਾੜੇ ਓਦਾ ਵੀ ਨਹੀ ਦੱਬਦੇ ਖੋਏ ਦੇ ਸ਼ੋਕੀਨ ਚਿੰਗਮਾ ਨਹੀ ਚਬਦੇ ਅਸਲੇ ਕਦੇ ਵੀ ਸੇਲਾ ਚੋ ਨਹੀ Continue Reading..
ਥੋੜਾ ਬਹੁਤਾ ਰੋਹਬ ਤੇ ਜਰੂਰ ਰੱਖੂਗੀ ਸਾਕ 15 ਜੱਟੀ ਨੇ ਮੋੜੇ
ਮੁਕਾਬਲੇ ਦੀ ਗੱਲ ਨੀ ਕਰਨੀ ਮਿੱਤਰਾਂ.. ਅਸੀ ਤਾਂ ਹਾਲੇ ਸ਼ੌਕ ਪੂਰੇ ਕਰਦੇ ਆ.. ਪਰ ਜਿਸ ਦਿਨ ਮੈਦਾਨ ਵਿੱਚ ਉਤਰ ਗਏ.. Continue Reading..
ਕਿਹੰਦੀ ਪਛਤਾਵੇਂਗਾ ਤੂੰ ” ਮੈਨੂੰ ਪਿਆਰ ਨਾਂ ਕਰ” , ਮੈਂ ਕਿਹਾ ਕਮਲੀਏ ਸਾਰੀ ਉਮਰ ਰੋਵੇਂਗੀ ” ਇਨਕਾਰ ਨਾ ਕਰ “
ਦੌਲਤ ਤਾਂ ਵਿਰਾਸਤ ਵਿਚ ਵੀ ਮਿਲ ਜਾਂਦੀ ਆ‼ ਪਰ ਪਹਿਚਾਣ ਆਵਦੇ ਦਮ ਤੇ ਹੀ ਬਣਾਈ ਜਾਂਦੀ ਆ
Your email address will not be published. Required fields are marked *
Comment *
Name *
Email *