ਕਿਤੇ⛓ਅੜ ਜੇ ਗਰਾਰੀ ਯਾਰ ਬਣ ਜਾਦੇ ਥੰਮ . ਏਥੇ ਦੋਗਲੇ ਜੇ ਬੰਦਿਆਂ ਦਾ ਹੈਣੀ ਕੋਈ ਕੰਮ
ਮੇਰੇ ਨਾਲ ਰਹਿਣਾ ਹਰੇਕ ਦੀ ਕਿਸਮਤ ਚ ਨਹੀ ਅਾ” ਪਰ ਮੈ ਕਰਦਾ ਇਸ ਗੱਲ ਦਾ ਮਾਨ ਵੀ ਨੲੀ ਅਾ” ਕੁਝ Continue Reading..
ਰਹੀਦਾ ਏ ਸਦਾ ਹੀ ਔਕਾਤ ਵਿਚ ਨੀ 💞 ਦੇਖੇ ਨਹੀਓ ਕਿਸੇ ਨੇ ਹਲਾਤ ਕੱਲ ਦੇ
ਸਾਡੀ ਬਰਾਬਰੀ ਨਹੀਂ ਹੋਣੀ ਤੁਹਾਡੇ ਕੋਲੋਂ ਮਿੱਠਿਆਂ, ਤੁਸੀ ਸਾਨੂੰ ਬਸ ਥੱਲੇ ਲਾਉਣ ਦੀਆਂ ਹੀ ਸਕੀਮਾਂ ਲਾਉ,
ਕਰਦੀ ਪਸੰਦ ਜੇ ਤੂੰ ਹੋਰ ਕਿਸੇ ਨੂੰ ਫੇਰ ਕਿਹੜਾ Mainu ਚਾਹੁੰਣ ਵਾਲੀਅਾਂ ਮੁੱਕ ਗੲੀਅਾਂ
ਜਿਹੜੇ ਸਾਨੂੰ ਰੋਲਣ ਦਾ ਸੁਪਨਾ ਦੇਖੀ ਫਿਰਦੇ ਨੇ ਸੁਪਨਾ ਤਾਂ ਸੋਹਣਾ ਪਰ ਰਹਿਣਾ ਸੁਪਨਾ ਹੀ ਆ…
ਚਲੋ ਮੰਨਿਆ… ਅਸੀਂ ਯਾਦ ਆਉਣ ਵਾਲਿਆਂ ਵਿਚੋ ਨਹੀ ਹਾ…. ਪਰ ਅਸਾਨੀ ਨਾਲ ਭੁਲਾ ਦੇਵੇ ਕੋਈ….. ਐਨੈ ਮਾੜੇ ਵੀ ਨਹੀ ਹਾਂ
ਮੰਨਿਆ ਕਿ ਤੂੰ ਅੱਗ 🔥ਐਂ ਪਰ ਲੱਕੜਾਂ ਤੱਕ ਹੀ ਰਹਿ ਜਾਂਏਂਗੀ, ਮੈਂ ਸਿਰਫ ਧੂੰਆਂ ਹਾਂ ਬੜੀ ਦੂਰ ਤੱਕ ਜਾਵਾਂਗਾ.
Na ਮੈ ਪਾਉਂਦੀ Gucci ਨਾ armani ਵੇ , Punjaji ਜੁੱਤੀ ਨਾਲ Suit, Desi ਜੱਟੀ ਦੀ Nishani Aha …
nyc
Attitude
Nyc
shayari punjabi
Your email address will not be published. Required fields are marked *
Comment *
Name *
Email *
nyc
Attitude
Nyc
shayari punjabi