ਨਕਲ ਤਾ ਸਾਡੀ ਬੇਸ਼ਕ ਕੋਈ ਕਰ ਲਵੇ, ਪਰ ਬਰਾਬਰੀ ਕੋਈ ਨੀ ਕਰ ਸਕਦਾ..
Teri meri jodi nu sajna, dekh duniya jaldi batheri e. Tahiyo jaan ke Dp pawa nal tere, akad v sire Continue Reading..
ਸ਼ੋਕ ਤੇ ਮੇਰੇ ਵੀ ਸਿਰੇ ਦੇ ਨੇ ਪਰ ਜੋ ਮਾਪਿਆਂ ਦਾ ਦਿਲ ਦੁੱਖਾਵੇ ਮੈ ਉਹ ਸ਼ੋਕ ਨਹੀਂ ਰੱਖਦੀ…… sehmbi
ਮਿਲਣਾ ਹੁਣ ਨਹੀ EASY ਬੱਲੀਏ ਯਾਰ ਤੇਰਾ ਖੇਤੀ ਵਿੱਚ BUSY ਬੱਲੀਏ.
HiKk Thok ke Mathe cho FaiR kaddiye Brri Rondan SaNdook JaTTiyE, Akh Mailly kive TeNu koi tkkk Ju Rakhan Brr Continue Reading..
ਕਰਦੇ ਨੇ ਗੱਲਾ ਜਿਹੜੇ ਮੂੰਹ ਜੌੜ ਜੌੜ, 🖐️ਬਸ ਉਨ੍ਹਾ ਦਾ ਭੁਲੇਖਾ ਕੱਢਣਾ 🤘
ਰਹੀਦਾ ਏ ਸਦਾ ਹੀ ਔਕਾਤ ਵਿਚ ਨੀ 💞 ਦੇਖੇ ਨਹੀਓ ਕਿਸੇ ਨੇ ਹਲਾਤ ਕੱਲ ਦੇ
ਯਾਰਾਂ ਨਾਲ ਯਾਰੀਆਂ ਪੁਗਾਈ ਜਾਨੇ ਆਂ. ਏਰੀਏ ਚ ਅੱਤ ਕਰਵਾਈ ਜਾਨੇ ਆਂ. ਵੈਰੀਆਂ ਦੇ ਸੀਨੇ ਅੱਗਾਂ ਲਾਈ ਜਾਨੇ ਆਂ..
ਟੋਪੀ ਨਾਲ ਨਹੀਂ ਪੱਗ ਨਾਲ ਹੁੰਦੀ ਸਰਦਾਰੀ ਮਿਤਰੋ
Your email address will not be published. Required fields are marked *
Comment *
Name *
Email *