ਜੇ ਵਾਦੇ ਪੂਰੇ ਕਰਨੇ ਨਹੀ, ਕੀ ਹੱਕ ਆ ਲਾਰੇ ਲਾਉਣ ਦਾ
ਇੱਕ ਪਾਸੇ ਤਾਂ ਆਖੇਂ”ਸਬਰ ਦਾ ਫ਼ੱਲ ਮਿੱਠਾ ਹੁੰਦਾ” ਦੂਜੇ ਪਾਸੇ ਇਹ “ਵੱਖਤ ਕਿਸੇ ਦਾ ਇੰਤਜ਼ਾਰ ਨਹੀਂ ਕਰਦਾ” ਵਾਹ ਨੀਂ ਜ਼ਿੰਦਗੀਏ.. Continue Reading..
ਧੂਏ ਦੀ ਤਰਾਂ 👆 ਉੱਡਣਾ ਸਿੱਖੋ 😊 ਜਲਣਾ🔥 ਤਾਂ ਲੋਕ ਵੀ ਸਿੱਖ ਗਏ ਨੇ…
Miss ਕੀਤੀਆਂ Jo ਮੈਂ Classan ਪਹਿਲੇ Time ਦੀਆਂ…. . ਬੱਸ Yaadan ਈ Ne ਪੱਲੇ Yaaro ਉਹ School Time Dian..
ਗਮ ਨੂੰ ਪਾਲਣਾਂ ਨਹੀ ਭੁਲਾਉਣਾ ਸਿੱਖੋ, ਕੀ ਪਤਾ ਅੱਗੇ ਜ਼ਿੰਦਗੀ ਵਿੱਚ ਖੁਸ਼ੀਆਂ ਹੋਣ..!
ਅਸੀਂ ਖੁਦ ਨੂੰ ਏਨਾਂ ਬਦਲ ਦਿਆਂਗੇ ਇੱਕ ਦਿਨ ਕਿ ਲੋਕ ਤਰਸਣ ਗੇ ਸਾਨੂੰ ਪਹਿਲਾਂ ਵਰਗੇ ਦੇਖਣ ਨੂੰ???
ਦੱਸਣਾ ਤਾਂ ਸੀ ਕਿ ਮੈਂ ਖੁਸ਼ ਹਾਂ ਤੇਰੇ ਤੋਂ ਬਿਨਾ ਵੀ.. ਪਰ ਇਹ ਹੰਝੂ, ਦੱਸਣ ਤੋਂ ਪਹਿਲਾਂ ਹੀ ਡਿੱਗ ਪਏ.
ਕੋਈ ਤਾਂ ਮਿਲਾ ਮੇਰੇ ਰੱਬਾ ਜੋ ਸਮਝ ਸਕੇ ਜ਼ਜਬਾਤਾਂ ਨੂ… ਉਂਝ ਬਾਕੀ ਤਾਂ ਸਾਰੇ ਹਸਦੇ ਨੇ ਵੇਖ ਮੇਰੇ ਹਲਾਤਾਂ ਨੂ…
ਤੈਨੂੰ ਵਿੱਚ ਖਾਅਬਾਂ ਦੇ ਨਿੱਤ ਗੱਲਵਕੜੀ ਪਾਉਂਦੀ ਆਂ ਮੈਂ ਤੈਨੂੰ ਦੱਸ ਨਹੀ ਸੱਕਦੀ, ਮੈਂ ਤੈਨੂੰ ਕਿੰਨਾ ਚਾਉਂਦੀ ਆਂ..
Your email address will not be published. Required fields are marked *
Comment *
Name *
Email *