ਮਾੜੀ ਕਿਸਮਤ ਹੁੰਦੀ ਆ ਓਹਨਾ ਲੋਕਾ ਦੀ ਜਿਹਨਾ ਦੇ ਪਿਆਰ ਦੀ ਕੋਈ ਕਦਰ ਨੀ ਪਾਉਂਦਾ.
ਕਿਤਾਬ ਪੜ੍ਹੀ ਤਾਂ ਪਤਾ ਲੱਗਾ ਕਿਵੇ ਗਰਕਿਅਾ ੲੇ ਬੇੜਾ ਪਤਾ ਲੱਗਾ ਸਾਨੂੰ ਮਿੱਤਰ ਤੇ ਵੈਰੀ ਸਾਡਾ ਕਿਹੜਾ
ਤੇਰਾ ਦਿਲ ਸਦਾ ਮੇਰੇ ਦਿਲ ਵਿੱਚ ਧੜਕੇ , ਚੰਨ ਜਿਹਾ ਰੂਪ ਤੇਰਾ ਅੱਖੀਆਂ ਚ ਰੜਕੇ
ਮੈਂ ਵੀ ਦੇਖਿਆ ਸੀ ਕਿਸੇ ਦਾ ਬਣਕੇ ਪਰ ਸੱਚਿਆ ਦੀ ਕੋਈ ਨੀਂ ਕਦਰ ਕਰਦਾ॥
ਹਾਲਾਤਾਂ ਅਨੁਸਾਰ ਬਦਲਣਾ ਸਿੱਖੋ ਸਾਰੀ ਉਮਰ ਜ਼ਿੰਦਗੀ ਇੱਕੋ ਜਿਹੀ ਨਹੀਂ ਰਹਿੰਦੀ l ✅
ਕੀ ਪਤਾ ਅੱਜਕਲ ਸੱਜਣ ਕਿਹੜੇ ਕੰਮਾਂ ਵਿੱਚ ਰਹਿੰਦੇ ਆ ਹੁਣ ਤਾਂ ਸੁਪਨਿਆਂ ਵਿੱਚ ਹੀ ਦਿਲ ਦੁਖਾਕੇ ਤੁਰ ਜਾਂਦੇ ਆ
ਘੱਟ ਖਾਧੇ ਦਾ ਘੱਟ ਸੁੱਤੇ ਦਾ ਘੱਟ ਬੋਲੇ ਦਾ ਘੱਟ ਖਰਚੇ ਦਾ ਕਦੇ ਪਛਤਾਵਾ ਨਹੀਂ ਹੁੰਦਾ
ਅਸੀ ਵਾਂਗ ਤੇਰੇ ਨਿੱਤ ਸੁਪਨੇ ਨਵੇ ਸਜਾਏ ਨਾ ਤੁ ਛੱਡਿਆ ਅਸੀ ਸੱਜਣ ਹੋਰ ਬਣਾਏ ਨਾ…
ਵਾਹ ਉਏ ਸੱਜਣਾ ਤੂੰ ਇਸ਼ਕੇ ਦੀ ਜ਼ਾਤ ਵੇਚਤੀ ? ਮੈਂ ਹੈਰਾਨ ਆਂ ਕੇ ਤਾਰਿਆਂ ਨੇ ਰਾਤ ਵੇਚਤੀ ?
Your email address will not be published. Required fields are marked *
Comment *
Name *
Email *