ਅਸੀ ਭੁੱਖ ਹੜਤਾਲਾਂ ਵਾਲੇ ਨਹੀਂ ਨਾ ਜੀ ਅਸੀ ਤਾਂ ਲੰਗਰਾਂ ਵਾਲੇ ਆ
ਸਾਡੇ ਹੀ ਪੈਸੇ ਤੇ ਸਰਕਾਰਾਂ ਚਲਦੀਆਂ ਨੇ ਸਾਨੂੰ ਫਿਕਰ ਹੈ ਰੋਟੀ ਦਾ ਜਦੋਂ ਸ਼ਾਮਾਂ ਢਲਦੀਆਂ ਨੇ।
ਨਾ ਤੇਹ ਹੀ ਬੁਝਾ ਸਕਿਆ ਨਾ ਹੋਂਦ ਹੀ ਸਲਾਮਤ ਰਹੀ ਮੈਨੂੰ ਤੇਰੇ ਪਿਆਰ ਲਈ ਕਿੰਨੀ ਕੀਮਤ ਤਾਰਨੀ ਪਈ…
ਹਵਾਵਾਂ ‘ਚ ਕਿਉਂ ਨਈਂ ਤੂੰ ਲਿਖਦਾ ਮੁਹੱਬਤ ਤੂੰ ਸ਼ਾਇਰ ਏਂ ਫਿਰ ਏਨਾ ਮਜ਼ਬੂਰ ਕਿਉਂ ਹੈਂ, – ਸੁਰਜੀਤ ਪਾਤਰ
ਸਾਡੀ ਖੁਸ਼ੀ ਹਮੇਸ਼ਾ ਕੱਚ ਵਰਗੀ ਹੁੰਦੀ ਹੈ। ੲਿਸੇ ਲੲੀ ਲੋਕਾ ਦੇ ਜਲਦੀ ਚੁੱਭ ਜਾਂਦੀ ਹੈ
ਜੇ ਗਮ ਮਿਲੇ ਤਾਂ ਆਉਣ ਗਈਆਂ ਖੁਸ਼ੀਆ,,,,, ਰੱਬ ਦਿਨ ਨਾ ਬਦਲੇ ਇੰਝ ਹੋ ਨੀ ਸਕਦਾ,
ਕੱਲਿਆਂ ਛੱਡਕੇ ਤੁਰ ਜਾਣਾ ਦਸਤੂਰ ਏ ਸੱਜਣਾਂ ਦਾ … ਫਿਰ ਹਰ ਸਾਹ ਦੇ ਨਾਲ ਚੇਤੇ ਆਓਣਾ, ਕਸੂਰ ਏ ਸੱਜਣਾਂ ਦਾ
ਠੋਕਰਾਂ ਮਾਰਨ ਵਾਲੇ ਜਿਉਦੇ ਰਹਿਣ ਇਹਨਾ ਕਰਕੇ ਹੀ ਤਰੱਕੀਆ ਹੁੰਦੀਆ ਨੇ
ਜਨਮ ਤੋ ਲਾਇ ਕੇ ਮੌਤ ਤੱਕ ਦੇ ਸਫਰ ਵਿਚ ਇਕ ਸੁੱਚਜਾ ਯਾਰ ਮਿਲ ਜਾਵੇ ਸਫਰ ਧੰਨ ਹੋ ਨਿੱਬੜਦਾ
Your email address will not be published. Required fields are marked *
Comment *
Name *
Email *