ਜੋ ਕਿਸੀ ਦਾ ਦੁਖ ਦਰਦ ਨਾ ਵੰਡ ਸਕੇ …. ਉਸਨੂੰ ਆਪਣਾ ਬਣਾਉਣ ਦਾ ਕੀ ਫਾਇਦਾ
ਜਿਸ ਦਾ ਪਿਆਰ ਕਦੇ ਨਹੀ ਬਦਲਦਾ ਉਸ ਸਖਸ਼ ਨੂੰ ਮਾਂ ਕਹਿੰਦੇ ਹਨ
ਹੰਝੂ ਤਾਂ ਅਾਏ ਸੀ ਪਰ ਰੋਕ ਲਏ ਅੱਖਾਂ ਚ ਤੇਰਾ ਯਾਰ ਸੀ ਲੱਖਾਂ ਚ ਪਰ ਤੂੰ ਸਾਲੀਏ ਰੋਲ ਤਾਂ ਕੱਖਾਂ Continue Reading..
ਬਸ ਇਹੀ ਤਮੰਨਾ ਸੀ ਕਿ ਉਹ ਮੈਨੂੰ ਮੇਰੀ ਤਰਾਂ ਚਾਹਵੇ, ਪਰ ਇਹ ਤਮੰਨਾ ਸੀ ਇਸ ਲਈ ਤਮੰਨਾ ਹੀ ਰਹਿ ਗਈ Continue Reading..
Ajj Koi Nva Jakham Nhi Ditta Ohne, Koi Pta Kro Oh Thik Tan Hai Na
ਵਿਹਲਾ ਬੰਦਾ ਅਕਸਰ ਕਹਿੰਦਾ ਮੈਂ ਬਹੁਤ busy ਆ
ਜੇ ਗੁੱਸੇ ਹੋ ਗਈ ਤਾਂ ਸੋਹਣਿਆ ਮਨਾ ਲਈ ਬਾਹਲੀ ਨਖਰਿਆ ਵਾਲੀ ਵੀ ਤੇਰੀ NaaR ਨਹੀਂ
ਦੀਵੇ ਦੀ ਲੋ ਵਾਂਗੂੰ ਜ਼ਿੰਦਗੀ ਦਾ ਖੇਲ… ਬੁਝ ਜਾਣਾ ਦੀਵਾ ਜਦ ਮੁਕ ਜਾਣਾ ਤੇਲ .
ਭਾਵੇ ਤੁਸੀ ਕਿੰਨੇ ਵੀ ਮਹਾਨ ਹੋਵੋ … ਤੁਸੀ ਕਦੇ ਸਾਰਿਆ ਦੀ ਪਸੰਦ ਨਹੀ ਬਣ ਸਕਦੇ.
Your email address will not be published. Required fields are marked *
Comment *
Name *
Email *