ਕਮੀਆ ਤਾ ਸਾਡੇ ਵਿੱਚ ਬਹੁਤ ਅਾ__ . . “ਪਰ ਅਸੀ ਬੇਈਮਾਨ ਨਹੀ _
💓ਰੱਬ ਜਿੰਨ੍ਹਾ ਯਕੀਨ ਹੈ ਤੇਰੇ ਤੇ ਵਾਸਤਾ ਏ ਤੋੜੀ ਨਾਂ💞 ✍🏻jogesh Mehra
duS ki kriyE sajNa tU aAp sEyanA. ! . . Sadi soAch nai sadA pyAr nEyanA. .!
ਮੈਨੂੰ ਕਹਿੰਦੀ ਤੇਰੀਆਂ ਅੱਖਾਂ ਬਹੁਤ ਸੌਹਣੀਆ. ਮੈਂ ਕਿਹਾ ਮੀਂਹ ਤੋਂ ਬਾਦ ਅਕਸਰ ਮੌਸਮ ਸੌਹਣਾ ਹੋ ਜਾਂਦਾ ੲੇ .
ਗੁਨਾਂਹ ਬੇਸ਼ੁਮਾਰ ਕੀਤੇ ਨੇ ਅਸੀਂ ਸਮਝ ਨੀ ਆਉਂਦੀ ਸਕੂਨ ਮੰਗੀਐ ਜਾ ਮਾਫ਼ੀ
ਦਿਲ ਨੂੰ ਠਗਨਾ ਨੈਨਾ ਦੀ ਆਦਤ ਪੁਰਾਣੀ ਏ ☺☺ਬਸ ਸਾਡੇ ਵੀ ਪਿਆਰ ਦੀ ਇੱਕ ਨਿੱਕੀ ਜੀ ਕਹਾਣੀ ਹੈ
J tara bina sarda hunda Ni Kaatoo minnttaaa tariya kardaa
ੲਿਸ਼ਕ ੲਿਕ ਅਜਿਹਾ ਵਿਸ਼ਾ ਹੈ , ਜਿਹੜਾ ਵੀ ਦਿਲ ਲਾ ਕੇ ਪੜ੍ਹਦਾ ਹੈ ਓਹੀ ਫੇਲ਼ ਹੋ ਜਾਂਦਾ…..
ਮੇਰੀ ਚੁੱਪੀ ਤੋ ਨਾਰਾਜ ਨਾ ਹੋਵੀਂ… ਅਕਸਰ ਦਿਲੋਂ ਚਾਹੁਣ ਵਾਲੇ ਮੂਹੋਂ ਬਿਆਨ ਨਹੀਂ ਕਰ ਪਾਉਦੇ..।।
Your email address will not be published. Required fields are marked *
Comment *
Name *
Email *