ਨਾ ਉਹ ਦਿਨ ਰਹੇ ਨਾ ਮੈਂ ਉਹ ਰਿਹਾ , ਗਲਤ ਫਹਿਮੀ ਪਾਲ ਕੇ ਨਾ ਚੱਲੀ ..
ਗਲਤੀਆਂ ਲੱਭਣਾ ਗਲਤ ਨਹੀਂ … ਪਰ ਸ਼ੁਰੂਆਤ ਖ਼ੁਦ ਤੋਂ ਕਰੋ …!!!
ਉਮਰ ਮੁੱਕੀ ਗਿਣਤੀ ਨਾ ਮੁੱਕੀ ਤਾਰਿਆਂ ਦਾ ਕੀ ਕਰੀਏ ਮਾਹੀਂ ਵੇ ਤੇਰੇ ਲਾਰਿਆਂ ਦਾ ਕੀ ਕਰੀਏ…..
ਜੇ ਵਿਰਸਾ ਸਾਂਭ ਕੇ ਰੱਖਿਆ ਹੁੰਦਾ ਸਿਮਰ ਸਿਆਂ ਤਾ ਐਵੇ ਬਨਾਵਟੀ ਥੜੇ ਉਤੇ ਬੈਠ ਕੇ ਫੋਟੋ ਲਵੋਨ ਦੀ ਲੋੜ ਨਾ Continue Reading..
Calculator ਤੇ ਵੀ ਨਾ ਹੱਲ ਹੋਣੀਆ .. ਮੇਰੇ ਦਿਲ ਦੀਆਂ ਪਹੇਲੀਆਂ.
ਪਤਾ ਨਹੀ ਕਿਸ ਤਰਾ ਪਰਖਦਾ ਹੈ ਮੇਰਾ ਰੱਬ ਮੈਨੂੰ ਪਰਚਾ ਵੀ ਔਖਾ ਪਾਉਦਾ ਹੈ ਤੇ ਫੇਲ੍ਹ ਵੀ ਹੌਣ ਨਹੀ ਦਿੰਦਾ
JehRe Muh De Mithhe te Tidd de KaLe HuNde Ne Aksar Oh Yarr Nahi Gaddar HuNde Ne
ਦੋ ਸਵਾਲ ਨੇ ਮੇਰੇ ਇੱਕ ਤੂੰ ਇੱਕ ਤੇਰੀ ਯਾਦ,, ਇੰਨਾਂ ਸਵਾਲਾਂ ਦੇ ਦੋ ਹੀ ਜਵਾਬ ਨੇ ਬਸ ਇੱਕ ਤੂੰ ਤੇ Continue Reading..
ਜ਼ਿੰਦਗੀ ਆ ਮਿੱਤਰਾਂ ਨਖ਼ਰੇ ਤਾਂ ਕਰੁਗੀ ਗੁੱਸਾ ਕਿਹੜੀ ਗੱਲ ਦਾ
Your email address will not be published. Required fields are marked *
Comment *
Name *
Email *