ਜਿਹੜੇ Cute ਜੇ ਲੱਗਦੇ ਨਾਰਾਂ ਨੂੰ ਉਹ ਕਿਥੇ ਨਹਉਂਦੇ ਸਿਆਲਾ ਨੂੰ..
ਜਿੰਨਾ ਉੱਤੇ ਮਾਨ ਹੋਵੇ ਓਹੀ ਮੁੱਖ ਮੋੜਦੇ ਨੇ.😔 ਜਿੰਨਾ ਨਾਲ ਸਾਂਝੇ ਸਾਹ ਓਹੀ ਦਿਲ ਤੋੜਦੇ ਨੇ .😔
oh kehnda tu bhul ja mnu.. Na yaad krya kr.. Kamle nu dse koi saah laina v bhulda hundaa!
ਦੁੱਖ ਤਾਂ ਬਹੁਤ ਹੋਇਆ ਤੇਰੇ ਜਾਣ ਦਾ ਪਰ ਫਿਰ ਸੋਚਦਾ ਤੇਰੇ ਨਾਲ ਕਿਹੜਾ ਸੁਖੀ ਸੀ
ਬਾਪੂ ਕਹਿੰਦਾ ਮੁੰਡਾ ਮੇਰਾ Set ਹੋ ਜਵੇ ਮੁੰਡਾ Set ਜਿਹਾ ਹੋ ਕੇ ਸ਼ਹਿਰ ਗੇੜੇ ਮਾਰਦਾ
ਜਿਹੜੇ ਜ਼ਿੰਦਗੀ ਚ ਰਿਸਕ ਨਹੀਂ ਲੈਂਦੇ, ਉਹ ਸਿਰਫ ਸੋਚਦੇ ਹੀ ਰਹਿ ਜਾਂਦੇ ਨੇ
ਦੁੱਖ ਤੇਰੇ ਸਾਰੇ ਰੱਖ ਲੈਣੈ, ਮੈ ਤੇਰੇ 😊ਹਾਸੇ ਨੲੀ ਰੱਖਣੇ…
ਲਫ਼ਜ਼ ਤਾਂ ਲੋਕਾਂ ਲਈ ਲਿਖਦੇ ਹਾਂ… ਤੂੰ ਤਾਂ ਕਮਲਿਆ ਅੱਖਾਂ ਚੋਂ ਪੜ੍ਹਿਆ ਕਰ..
ਮੇਰੇ ਪਿਆਰ ਨੂੰ ਸੱਜਣਾਂ ਸਿਰਫ ਸਮਝਣ ਦੀ ਲੋੜ ਆ ਪਰ ਇਹ ਕੋਸ਼ਿਸ਼ ਤੁਸੀਂ ਕਦੇ ਕਰ ਹੀ ਨੀਂ ਸਕਦੇ
Your email address will not be published. Required fields are marked *
Comment *
Name *
Email *