ਤੇਰਾ ਦਿਲ ਸਦਾ ਮੇਰੇ ਦਿਲ ਵਿੱਚ ਧੜਕੇ , ਚੰਨ ਜਿਹਾ ਰੂਪ ਤੇਰਾ ਅੱਖੀਆਂ ਚ ਰੜਕੇ
ਸਹੁੰ ਖਾ ਕੇ ਮੁੱਕਰਿਆਂ ਦਾ ਇਤਬਾਰ ਨੀ ਹੁੰਦਾ….. ਜੇ ਇੱਕ ਵਾਰੀ ਦਿਲ ਟੁੱਟ ਜਾਵੇ ਮੁੜਕੇ ਪਿਆਰ ਨੀ ਹੁੰਦਾ..
ਰੱਬ ਨੂੰ ਹੀ ਪਤਾ ਹੁੰਦਾ ਬਾਕੀ ਕੱਲ ਦਾ ਸੁੱਖ ਨਾਲ ਟਾਇਮ ਅਜੇ ਸਿਰਾ ਚਲਦਾ
ਪਿਆਰ ਨਾ ਕਰ ਕਿਸੇ ਨਾਲ ਤੂੰ ਗਰੀਬ ਹੈ.. ਇਥੇ ਲੋਕ ਵਿਕਦੇ ਨੇ… ਤੇ ਖਰੀਦਣਾ ਤੇਰੇ ਵਸ ਚ ਨਹੀਂ…
ਨਰਾਜ ਹੋਣਾ ਛੱਡ ਦਿੱਤਾ ਹੈ ਸੱਜਣਾ,, ਹੁਣ ਅਸੀਂ ਹੱਸ ਕੇ ਗੱਲ ਮੁਕਾ ਦਿੰਦੇ ਹਾ
ਸਿਰਫ ਦੋ ਹੀ ਚੀਜ਼ਾਂ ਚੰਗੀਆਂ ਲੱਗਦੀਆਂ ਨੇ.. ਇੱਕ ਤੂੰ ਤੇ ਇੱਕ ਤੇਰਾ ਸਾਥ..
ਕਿਸੇ ਕੰਮ ਨਾ ਆਇਆ ਜੋ ਸਕੂਲਾਂ ਵਿੱਚ ਲਿਖਿਆ, ਅਸਲੀ ਤਰੀਕਾ ਜੀਣ ਦਾ ਦੁਨੀਆ ਤੋਂ ਸਿਖਿਆ …
ਸੂਰਮੇ ਆਉਣ ਤਰੀਕਾਂ ਤੇ, ਦੁਨੀਆਂ ਦਰਸ਼ਨ ਕਰਦੀ,
ਤੇਰੀ ਮੁਸਕਾਨ ਹੀ ਇੰਨੀ ਪਿਆਰੀ ਲੱਗਦੀ ਆ ਸੱਜਣਾ, ਕਿ ਤੈਨੂੰ ਵਾਰ ਵਾਰ ਹਸਾਉਣ ਨੂੰ ਜੀਅ ਕਰਦਾ.
Your email address will not be published. Required fields are marked *
Comment *
Name *
Email *