ਮੈਂ ਕਿਸੇ ਮੁਟਿਆਰ ਦਾ ,ਕਦੇ ਖੁਆਬ ਬਣਿਆ ਈ
ਨਹੀ….
ਕਿਸੇ ਹੂਰ ਦੇ ਬੁੱਲ ਛੂਹ ਲਵਾਂ ,ਮੈਂ ਗੁਲਾਬ ਬਣਿਆ ਈ
ਨਹੀ…..
ਕੋਈ ਹੱਸ ਕੇ ਸੀਨੇ ਲਾ ਲਵੇ ,ਮੈਂ ਕਿਤਾਬ ਬਣਿਆ ਈ
ਨਹੀ….
ਮੇਰੇ ਦਿਲ ਨੂੰ ਇੰਤਜ਼ਾਰ ਏ ,ਕਿਸੇ ਦਿਲ ਦਾ ਚੈਨ ਹੋਣ
ਦਾ…..
ਇੱਕ ਅਧੂਰਾ ਖੁਆਬ ਏ ਪੂਰਾ ਪਿਆਰ ਪਾਉਣ ਦਾ
Loading views...
ਮੈਂ ਕਿਸੇ ਮੁਟਿਆਰ ਦਾ ,ਕਦੇ ਖੁਆਬ ਬਣਿਆ ਈ
ਨਹੀ….
ਕਿਸੇ ਹੂਰ ਦੇ ਬੁੱਲ ਛੂਹ ਲਵਾਂ ,ਮੈਂ ਗੁਲਾਬ ਬਣਿਆ ਈ
ਨਹੀ…..
ਕੋਈ ਹੱਸ ਕੇ ਸੀਨੇ ਲਾ ਲਵੇ ,ਮੈਂ ਕਿਤਾਬ ਬਣਿਆ ਈ
ਨਹੀ….
ਮੇਰੇ ਦਿਲ ਨੂੰ ਇੰਤਜ਼ਾਰ ਏ ,ਕਿਸੇ ਦਿਲ ਦਾ ਚੈਨ ਹੋਣ
ਦਾ…..
ਇੱਕ ਅਧੂਰਾ ਖੁਆਬ ਏ ਪੂਰਾ ਪਿਆਰ ਪਾਉਣ ਦਾ
Loading views...
Udaasi Kaam Apna Kar Gai Hai..!
Tujhe Milny Ki Hasrat Mar Gai Hai..
Loading views...
ਦਿਲ ਵੀ ਤੇਰਾ ਜਾਨ ਵੀ ਤੇਰੀ, ਤੂੰ ਸਾਹਾਂ ਤੋਂ ਵੀ ਪਿਆਰਾ
.
ਤੇਰੇ ਮੁਖੜੇ ਨੂੰ ਪੜ੍ਹ-ਪੜ੍ਹ ਕੇ, ਅੱਖੀਆਂ ਕਰਨ ਗੁਜ਼ਾਰਾ
Loading views...
ਤੈਨੂੰ ਹੱਦ ਤੋਂ ਵੱਧ ਕੇ ਚਾਹਵਾਂ,
ਤੇਰਾ ਬਣ ਕੇ ਰਵਾਂ ਪਰਛਾਵਾਂ,
ਹੁਣ mere ਦਿਲ ਦੀ ਇੱਕੋ ਤਮੰਨਾ,
ਸੱਜਣਾ ਤੈਨੂੰ ਹਰ ਜਨਮ ਵਿੱਚ ਪਾਵਾਂ
Loading views...
ਫੁੱਲਾ ਵੇ ਗੁਲਾਬ ਦਿਆ,
ਤੈਨੂੰ ਵਿਹੜੇ ਵਿੱਚ ਲਾਵਾਂ
ਜਦੋ ਦਿਲ ਓਦਰ ਜਾਵੇ,
ਤੈਨੂੰ ਵੇਖਣ ਨਿੱਤ ਜਾਵਾਂ
ਫੁੱਲਾ ਵੇ ਗੁਲਾਬ ਦਿਆ <3
Loading views...
ਏਨਾ ਤਾ ਯਕੀਨ ਹੈ ਮੈੰਨੂੰ
ਆਪਨੇ ਆਪ ਤੇ
ਕਿ
ਕੋਈ ਮੈੰਨੂੰ ਛੱਡ ਤਾ ਸਕਦਾ
ਪਰ ਭੁੱਲ ਨੀ ਸਕਦਾ !
Loading views...
ਤੈਨੂੰ ਸਚਾ ਪਿਆਰ ਕਰਦਾ
ਤੈਨੂੰ ਤਾਹੀ ਕਦਰ ਨਹੀਂ
ਜੇ Time pass ਕਰਦਾ
ਤਾ ਤੂੰ ਆਪ Time ਕਢਣਾ ਸੀ ਮੇਰੇ ਲਈ
Loading views...
ਇੰਨੇ ਮਿੱਠੇ ਵੀ ਨਾ ਬਣੋ ਕਿ ਲੋਕ ਖਾ ਹੀ ਜਾਣ
ਇੰਨੇ ਕੌੜੇ ਵੀ ਨਾ ਬਣੋ ਕਿ ਲੋਕ ਤੁਹਾਡੇ ਉੱਪਰ ਥੁੱਕ ਜਾਣ..
Loading views...
ਆਉਣਗੇ ਅੰਤਾਂ ਦੇ ਲੋਕ, ਮੇਰਾ ਕਰਨ ਲਈ ਸੋਗ,
ਲੋਕ ਕਹਿਣਗੇ ਰੱਬ ਵੀ ਵੈਰੀ ਬਣਿਆ
ਉਮਰ ਨਿਆਣੀ ਦਾ,
ਪਰ ਪਤਾ ਹੋਊ ਮੇਰੀ ਜਾਨ ਨੂੰ ਮੇਰੀ ਮੌਤ ਦੀ
ਅਸਲ ਕਹਾਣੀ ਦਾ…
Loading views...
ਇਸ ਦਿਲ ਨੇ ਕਿਸੇ ਦਾ ਬੁਰਾ ਨੀ ਚਾਹਿਆ
ਬਸ ਇਹੋ ਮੈਨੂੰ ਸਮਝਾਉਣਾ ਨਾ ਆਇਆ
Loading views...
ਲੱਗੀਆਂ ਪਿਛੋਂ ਅੱਖ ਨਾ ਲੱਗਦੀ
ਤੇ ਬਦਲ ਹੀ ਜਾਂਦੀ ਤੋਰ ਜਾਂਦੀ ਚੰਨਾ,
ਮੈਂ ਕੁੜੀਆਂ ਵਿੱਚ ਸਭ ਤੋਂ ਸੋਹਣੀ
ਪਰ ਤੇਰੀ ਗੱਲ ਹੋਰ ਚੰਨਾ.
Loading views...
ਪਹਿਲਾਂ ਸੀ,
ਔਖੇ ਵੇਲੇ ਯਾਰ ਖੜ੍ਹਦੇ
ਹੁਣ ….
ਔਖੇ ਵੇਲੇ ਯਾਰ ਬਹਾਨਾ ਘੜਦੇ
Loading views...
ਉਹ ਅਲਫਾਜ਼ ਹੀ ਕੀ ਜੋ ਸਮਝਾਉਣੇ ਪੈਣ
ਅਸੀਂ ਪਿਆਰ ਕੀਤਾ ਐ ਕੋਈ ਵਕਾਲਤ ਨਹੀਂ ਕੀਤੀ
Loading views...
ਵਕਤ ਨੂੰ ਬੇਨੂਰ ਕਰ ਦਿੰਦਾ ਹੈ ,
ਛੋਟੇ ਜਿਹੇ ਜ਼ਖਮ ਨੂੰ ਨਾਸੂਰ ਬਣਾ ਦਿੰਦਾ ਹੈ ,
ਕੋਣ ਚਾਹੁੰਦਾ ਹੈ ਆਪਣਿਆਂ ਤੋ ਦੂਰ ਹੋਣਾ ,
ਪਰ ਵਕਤ ਸਬ ਨੂੰ ਮਜਬੂਰ ਕਰ ਦਿੰਦਾ ਹ
Loading views...
ਜੇ ਕੁਝ ਇਲਜ਼ਾਮ ਬਾਕੀ ਰਹਿ ਗਏ ਨੇ,
ਤਾਂ ਉਹ ਵੀ ਮੜ੍ਹਦੇ ਸਿਰ ਮੇਰੇ,
ਮੈਂ ਤਾਂ ਪਹਿਲਾਂ ਵੀ ਮਾੜਾ ਸੀ, ਥੋੜ੍ਹਾ ਹੋਰ ਸਹੀ
Loading views...
Phir Jaag Utha Hai Dil Mein,
Puraney Dino Ka Dard “MOHSIN”
JEE chahta Hai Ke Phir Koi
Taaza Ghazal Likhoon…
Loading views...