“समन्दर भी हैरान था
,हमें डूबते देखकर..
.की कैसा शख्स है
किसी को पुकारा तक नही.!!”
Loading views...
“समन्दर भी हैरान था
,हमें डूबते देखकर..
.की कैसा शख्स है
किसी को पुकारा तक नही.!!”
Loading views...
कलम में जोर जितना है जुदाई की बदौलत है…
मिलने के बाद लिखने वाले लिखना छोड़ देते है…
Loading views...
ना घर में आटा चाहिए ,
ना मोबाइल में डाटा चाहिए ,
अब तो बस पाकिस्तान में संनाटा चाहिए ।
Loading views...
Badal jate hai Wo Log bhi Waqat ki trah…
Jinhe Hum Hadd se Jyada Waqat dete hai…!!
Loading views...
Ishq Ke Maayne Humse Mat Pucho
Hum Bhi Is Se Anjaan Hain
Sirf Ek Guzarish Hai Ke Kabhi Door Na Jana
Kyonki Aapka Ishq Hi Hamari Jaan Hai…
Loading views...
हसरतें आज भी खत लिखती हैं मुझे,
पर मैं अब पुराने पते पर नहीं रहती ।।
Loading views...
Dear girls..
Pyar usse karo jo aap ki lipstic khrab kare
But
Aankho ka kajol na kahrb kare,
Loading views...
ਕੁੜੀ ਮੁੰਡੇ ਨੂੰ – ਮੈਂ ਲੁਕਦੀ ਆ ਜੇ ਤੂੰ ਮੈਨੂ ਲੱਭ
ਲਿਆ ਤਾਂ ਅਸੀਂ ਵੱਡੇ ਹੋ ਕੇ ਵਿਆਹ ਕਰ
ਲੈਣਾ ..!!
.
ਮੁੰਡਾ :- ਪਰ ਜੇ ਮੇਰੇ ਤੋਂ ਨਾ ਲੱਭ ਹੋਇਆ ਫੇਰ ??
.
ਕੁੜੀ :- ਅੜਿਆ ਇਦਾਂ ਨਾਂ ਕਿਹ ਮੈਂ
ਦਰਵਾਜੇ ਪਿਛੇ ਹੀ ਲੁਕਾਂਗੀ
Loading views...
ਇੱਕ ਕੁੜੀ ਦੂਜੀ ਕੁੜੀ ਨੂੰ —
ਯਾਰ ਆ ਮੁੰਡੇ ਬੜੀਆਂ ਗੰਦੀਆਂ ਗੱਲਾ ਕਰਦੇ ਆ !
‘
‘
ਦੂਜੀ ਕੁੜੀ ਕਿੱਦਾਂ ਦੀਆ ਕਰਦੇ ਆ ?
` `
ਪਹਿਲੀ – ਜਿੱਦਾਂ ਦੀਆਂ ਅਸੀਂ ਕਰਦੀਆਂ
”
”
”
” ”
ਦੂਜੀ– Hwwwwwwwwww ਏਨੇ ਗੰਦੇ ਹੁੰਦੇ ਆ 😛 😀
Loading views...
GUSSE
ਨਾ ਹੋੲਿਅਾ ਕਰ
ਨੀ
.
.
.
.
..
.
.
.
.
.
.
.
ਨਈ ਤੇ ਐਵੇ
ਚੱਪੇੜਾ ਖਾ ਲੇ
ਗੀ.
Loading views...
ਪੈੱਗ ਲਾ ਕੇ ਸੁੱਟ ਲੈਂਣਾ ਜ਼ਹਾਜ ਰੋੜਾ ਮਾਰ ਕੇ,
ਜਿਹੜਾ ਲੈ ਗਿਆ Canada ਮੇਰੀ ਮਸ਼ੂਕ ਚਾੜ ਕੇ… 😛 😛 😛
..
ਕਲੋਲਾਂ ਹੀ ਅਾ ਜੀ ਬਸ !!
Loading views...
ਖੁਸ਼ੀ ਉਹਨਾਂ ਨੂੰ ਨਹੀਂ ਮਿਲਦੀ, ਜੋ ਜ਼ਿੰਦਗੀ ਨੂੰ
ਆਪਣੀਆਂ ਸ਼ਰਤਾਂ ਨਾਲ ਜਿਉਂਦੇ ਨੇਂ..
.
ਅਸਲ ਖੁਸ਼ੀ ਤਾਂ …?
.
.
.
ਉਹਨਾਂ ਨੂੰ ਮਿਲਦੀ ਹੈ ਜੋ ਦੂਜਿਆਂ ਦੀ ਖੁਸ਼ੀ
ਲਈ ਆਪਣੀ ਜ਼ਿੰਦਗੀ ਦੀਆਂ ਸ਼ਰਤਾਂ
ਬਦਲ ਦਿੰਦੇ ਨੇ ..
Loading views...
ਇੱਕ ਵਾਰ ਕੀ ਹੁੰਦਾ, ਇੱਕ ਬੰਦਾ ਕਿਸੇ ਦੇ ਘਰ ਮੰਜ਼ਾ ਮੰਗਣ ਜਾਂਦਾ…
ਉਨਾ ਦਾ ਮੁੰਡਾ ਕਹਿੰਦਾ.. ਸਾਡੇ ਘਰੇ ਸਿਰਫ..??
.
.
.
.
ਦੋ ਹੀ ਮੰਜ਼ੇ ਆ…
.
ਇੱਕ ਤੇ ਮੈ ਤੇ ਮੇਰਾ ਬਾਪੂ ਸੌਦੇ ਹਾ…
ਤੇ ਇੱਕ ਤੇ ਮੇਰੀ ਮਾਂ ਤੇ ਮੇਰੀ ਘਰਵਾਲੀ…
…
ਬੰਦਾ ਕਹਿੰਦਾ ..
.
ਸਾਲਿਉ !! ਮੰਜ਼ਾ ਨਹੀ ਦੇਣਾ ਨਾ ਦਿਉ,
ਸਾਉਣਾ ਤਾ ਸਿੱਖ ਲਉ
Loading views...
ਛੱਡ ਦਿਲਾ ਹੁਣ ਤੇਰਾ ਕੋਈ ਫਿਕਰ ਨੀ ਕਰਦਾ 😔 ..
ਤੰੂ ਸਾਰਾ ਦਿਨ ਉਹਨਾਂ ਬਾਰੇ ਸੌਚਦਾ ਪਰ ਤੇਰਾ ਕੋਈ ਜਿਕਰ ਨੀ ਕਰਦਾ । 😞
.
Loading views...
ਧੋਖਾ ਦੇਣ ਵਾਲ਼ਿਆਂ ਦਾ ਵੀ
ਸ਼ੁਕਰੀਆ ਅਦਾ ਕਰਿਆ ਕਰੋ,
.
ਕਿਉਂਕਿ ਅਗਰ ਉਹ ਤੁਹਾਡੀ ਜ਼ਿੰਦਗੀ ‘ਚ ਨਾ ਆਉਂਦੇ
.
ਤਾਂ ਤੁਹਾਨੂੰ ਕਦੇ ਵੀ ਦੁਨੀਆਦਾਰੀ ਦੀ ਸਮਝ ਨਾ ਆਉਂਦੀ..
Loading views...
ਕਈ ਦਿਨ ਹੋ ਗਏ ਸੀ ਅਮਲੀ ਜਦ ਵੀ ਕਪੜੇ ਧੋਣ
ਲਗਦਾ
:
ਤਾਂ ਉਸੇ ਸਮੇ ਮੀਹ ਪੈਣ ਲੱਗ ਜਾਂਦਾ.
😕
:
:
:
:
:
:
:
:
:
:
:
:
:
:ਇਕ ਦਿਨ ਧੁੱਪ ਨਿਕਲੀ ਤਾਂ ਅਮਲੀ ਨੇ ਸ਼ੁਕਰ
ਕੀਤਾ ਅਤੇ
:
:
:
:
:
:
:
:
:
:
:
:
:
:
:
:
:
:
:
:
:
ਭੱਜ ਕੇ ਦੁਕਾਨ ਤੌ ‘ਸਰਫ’ ਲੈਣ ਗਿਆ.
:
:
:
:
:
:
::
:
:
:
:
:
:
:
:
:
:
:
:
:
:
:
::
:
:
:
:ਅੱਜੇ ਦੁਕਾਨ ਵਿਚ ਵੜਿਆ ਹੀ ਸੀ ਕਿ ਬੱਦਲ
ਬਹੁਤ ਜੋਰ-
:
:
:
:
:
:
:
:
:
:
:
:
ਜੋਰਦੀ ਗਰਜਣ ਲੱਗ ਪਿਆ,
:
:
:
:
:
:
:
:
:
:
:
:
:
:
:
:
:
ਅਮਲੀ ਉਪਰ ਨੂੰ ਮੁੰਹ ਕਰਕੇ ਕਹਿੰਦਾ,”’.. . .
:
:
:
:
:
:
ਕਿੱਧਰ ????
:
:
:
:
:
:
:
:
:
:
ਮੈ ਤਾਂ ਬਿਸਕੁਟ ਲੈਣ ਆਇਆ ਹਾਂ….
Loading views...