ਤੱਤੀ ਵਾ Na ਲੱਗਣ Dayi, ਜੱਗ Utte ਸਾਰਿਆਂ Nu..
ਚੜ੍ਹਦੀ Kla ਵਿੱਚ Rakhi ਰੱਬਾ Mere ਯਾਰ ਪਿਆਰਿਆਂ Nu
Loading views...
ਤੱਤੀ ਵਾ Na ਲੱਗਣ Dayi, ਜੱਗ Utte ਸਾਰਿਆਂ Nu..
ਚੜ੍ਹਦੀ Kla ਵਿੱਚ Rakhi ਰੱਬਾ Mere ਯਾਰ ਪਿਆਰਿਆਂ Nu
Loading views...
ਬੇਬੇ ਕਹਿੰਦੀ “ਨੂੰਹ” ਲੈ ਕੇ ਆ…
.
.
.
.
.
.
.
.
.
.
ਅਗਲੀ ਮਨੰਦੀ ਨੀ ਮੈਂ ਹੁਣ ਦਸੋ ਚੱਕ ਕੇ ਲੈ
ਆਵਾਂ
Loading views...
ਰੁਸਿਅਾ ਨਾ ਕਰ ਤੂ ,
ਸਾਤੋ ਰਹਿ ਨੀਓ ਹੁੰਦਾ ,
ਕੋੲੀ ਦੇਖੇ ਤੇਨੂ ਹੋਰ
ਸਾਤੋ ਸਹਿ ਨੀਓ ਹੁੰਦਾ !!
Loading views...
ਕਹਿੰਦੀ ਜਦੋ ਤੁਹਾਡੇ status ਮੁੱਕ ਗਏ ਫੇਰ ਤੁਸੀ
ਕਿ ਕਰੋਗੇ ..??
.
mai ਕਿਹਾ …?
.
.
.
.
.
.
ਕਮਲੀੲੇ ਉਦੋ ਤੱਕ ਤਾਂ ਤੂੰ
senti ਹੋ ਜਾਣਾ
Loading views...
ਤਾਜ ਮਹਿਲ ਨੂੰ ਦੇਖ ਬੋਲਿਆ ਸ਼ਾਹ ਜਹਾਨ ਦਾ ਪੋਤਾ
.
.
.
.
ਸਾਡਾ ਵੀ ਖੂਬ ਬੈਂਕ ਬੈਲੈਂਸ ਹੁੰਦਾ ਜੇ ਕਿਤੇ ਸਾਡਾ ਦਾਦਾ ਆਸ਼ਕ ਨਾ ਹੁੰਦਾ
Loading views...
ਦੁਨਿਆ ਦਾ ਗਰੀਬ ਆਦਮੀ , ਮੰਦਿਰ ਦੇ ਬਾਹਰ ਭੀਖ ਮੰਗਦਾ ਹੈ
ਤੇ ..
ਦੁਨਿਆ ਦਾ ਅਮੀਰ ਆਦਮੀ , ਮੰਦਿਰ ਦੇ ਅੰਦਰ ਭੀਖ
ਮੰਗਦਾ ਹੈ
Loading views...
ਮੈਨੂੰ Kehndi ਛੱਡ ਕਲਾਸ ਨੂੰ
ਆਪਾਂ ਫਿਲਮ ਦੇਖਣ ਚੱਲਦੇ ਆਂ..
.
ਮੈਂ ਕਿਹਾ……
.
.
Aini ਸੈਲਫਿਸ਼ ਨਾ ਬਣ ਉਹਨਾਂ ਦਾ ਕੁੱਝ ਸੋਚ,
ਜੋ ਕਲਾਸ ਮੇਰੇ ਕਰਕੇ ਲਾਉਣ Aundiya aaa
Loading views...
ਅੱਜ ਮੈਨੂੰ ਕਹਿਦੀ ਮਰਜਾਣਿਆ ….!!
ਮਰ ਜਾਵੇਗਾ ਦਾਰੂ ਪੀ ਕੇ ਤੂੰ ਇਹ ਜਿਗਰ ‘ਚ ਤੇਰੇ ਰਚ ਜਾਏਗੀ…”
ਮੈਂ ਕਿਹਾ…..!!!
“ਮਰਨਾ ਤਾ ਤੇਰੇ ਬਗੈਰ ਉਂਜ ਵੀ ਆ…” ਕਮਲੀਏ” ਤੂੰ “ਇਲ੍ਜ਼ਾਮ” ਤੋ ਬਚ
ਜਾਏਗੀ ll
Loading views...
ਮਰੇ ਮੁੱਕਰੇ ਦਾ ਕੋਈ ਗਵਾਹ ਨਹੀਂ
ਤੇ ਸਾਥੀ ਕੋਈ ਨਹੀਂ ਜੱਗ ਤੋਂ ਚੱਲਿਆਂ ਦਾ…
.
.
ਸਾਡੇ ਪੀਰਾਂ-ਫਕੀਰਾਂ ਨੇ ਗੱਲ ਦੱਸੀ
ਹਾਸਾ ਸਾਰਿਆਂ ਦਾ ਤੇ ਰੌਣਾ ਕੱਲਿਆਂ ਦਾ ..
Loading views...
ਮੁੰਡਾ ਰੱਬ ਨੂੰ ਕਹਿੰਦਾ: ਰੱਬਾ ਇਹ ਤਾਂ ਦੱਸ ਦੇ ਮੇਰੀ ਜਾਨ ਕੀ ਕਰੀ ਜਾਂਦੀ ਆ.
ਰੱਬ ਤਾਂ ਬੋਲਿਆ ਨੀਂ ਅੱਗੋਂ ਯਮਰਾਜ ਬੋਲ ਪਿਆ,,,
”
”
”
”
ਕਹਿੰਦਾ ਭੂਤਨੀ ਦਿਆ ਉਹ ਸਿਰਾਹਣੇ ਨੂੰ ਜੱਫੀ ਪਾ ਕੇ ਆਪਣੇ
BF no.3 ਨਾਲ ਗੱਲਾਂ ਮਾਰੀ ਜਾਂਦੀ
Loading views...
ਨੂੰਹ ਆਪਣੀ ਸੱਸ ਨੂੰ :- ਮੰਮੀ ਜੀ, ਕੱਲ
ਰਾਤੀਂ ਮੇਰੀ ਉਹਨਾਂ ਨਾਲ
ਲਡ਼ਾਈ ਹੋ ਗਈ। ਸੱਸ :- ਕੋਈ ਨਾ, ਤੂੰ ਫਿਕਰ ਨਾ ਕਰ,
ਵਿਆਹ ਬਾਦ ਕਦੇ ਕਦੇ
ਲਡ਼ਾਈ
ਹੋ ਹੀ ਜਾਂਦੀ ਏ, ਕੱਲ ਤੱਕ ਸੱਭ ਠੀਕ ਹੋ ਜਾਏਗਾ।
ਨੂੰਹ ( ਥੋਡ਼ੇ ਹੌਂਸਲੇ ਨਾਲ ) :-
ਉਹ ਤਾਂ ਠੀਕ ਹੈ ਮੰਮੀ ਜੀ ਪਰ ਹੁਣ ਮੈਂ
ਲਾਸ਼ ਦਾ ਕੀ ਕਰਾਂ
Loading views...
ਗੁਨਾਹਾਂ ਨੂੰ ਮਾਫ਼ ਕਰੀਂ
ਨੀਤਾਂ ਨੂੰ ਸਾਫ਼ ਕਰੀਂ
ਇਜ਼ਤਾਂ ਵਾਲੇ ਸਾਹ ਦੇਵੀਂ
ਮੰਜਿਲਾਂ ਨੂੰ ਰਾਹ ਦੇਵੀਂ
ਜੇ ਡਿੱਗੀਏ ਤਾਂ ਉਠਾ ਦੇਵੀਂ
ਜੇ ਭੁੱਲੀਏ ਤਾਂ ਸਿੱਧੇ ਰਾਹ ਪਾ ਦੇਵੀਂ
Loading views...
ਮੈਨੂੰ ਕਹਿੰਦੀ ਜਾਨ ਕੀ ਤੁਸੀਂ ਮੇਰੇ ਲਈ ਅੰਬਰਾ ਤੋਂ
ਚੰਨ ਲੈ ਕੇ ਆ
ਸਕਦੇ
ਓ
,,
,,
,, ,,
,,
ਮੈਂ ਕਿਹਾ… ਮੈਂ ਉੱਤੋ ਚੰਨ ਲੈਣ ਜਾਵਾ
ਤੇ ਤੂੰ ਥੱਲੇ ਕੋਈ ਚੰਨ ਚੜਾ ਦੇਵੇ “”
::::
ਨਾ ਮੈਂ ਨੀ ਜਾਣਾ
Loading views...
ਉਹ ਮੇਰੀ ਜ਼ਿੰਦਗੀ ਸੀ,
ਪਰ ਸੱਚ ਇਹ ਵੀ ਹੈ ਕਿ ਜ਼ਿੰਦਗੀ ਦਾ ਕੋਈ ਭਰੋਸਾ ਨੀ ਹੁੰਦਾ .
Loading views...
ਹੱਸ ਕੇ ਸਭ ਨਾਲ ਗੱਲ ਕਰੀਏ …
ਲੜਾਈਆਂ ਕਰਕੇ ਕੀ ਲੈਣਾ …
ਵਾਹਿਗੁਰੂ ਸਭ ਸੁਖੀ ਵਸਣ …
ਕਿਸੇ ਦੀਆਂ ਬੁਰਾਈਆਂ ਕਰਕੇ ਕੀ ਲੈਣਾ….
Loading views...
ਇਨਸਾਨ ਹੀ ਅੱਜਕੱਲ ਕੋਈ ਇਨਸਾਨੀਅਤ ਨਹੀ ਦੇਖਦਾ
ਵੈਟਸਇਪ ਹੋਵੇ 🙄😐
ਭਾਵੇ ਜਿੰਦਗੀ ਅੱਜਕੱਲ
ਲੋਕ ਸਿਰਫ ਸਟੇਟਸ ਹੀ
ਦੇਖਦੇ ਨੇ ।
Loading views...