ਕੀ ਹੋਿੲਆ ਜੇ ਤੇਰੇ ਨਾਲ ਲੜਦਾ ਸੀ
ਕਮਲੀਏ
ਿਪਆਰ ਵੀ ਤਾਂ ਤੈਨੂੰ ਹੀ ਕਰਦਾ ਸੀ
ਨਾ ਤਲੀਆਂ ਤੇ ਮਹਿੰਦੀ ਲੱਗੀ ਨਾ ਬਾਂਹਾਂ ਵਿੱਚ ਚੂੜਾ . ਫਿਰ ਵੀ ਤੇਰੇ ਨਾਲ ਹੈ ਅੜਿਆ ਰਿਸ਼ਤਾ ਕਿੰਨਾ ਗੂੜਾ
ਨਬਜ ਮੇਰੀ ਦੇਖੀ ਤੇ ਬੀਮਾਰ ਲਿਖ ਦਿੱਤਾ ਰੋਗ ਮੇਰਾ ਉਸ ਕੁੜੀ ਦਾ ਪਿਆਰ ਲਿਖ ਦਿਤਾ ਕਰਜਦਾਰ ਰਹਿ ਗਿਆ ਮੈ ਉਹ Continue Reading..
ਮੈਂ ਪੁੱਛਿਆ ਓਨੂੰ ਕਿ ਪਸੰਦ ਹੈ ਤੈਨੂੰ ਓ ਬਹੁਤ ਦੇਰ ਤੱਕ ਬੱਸ ਮੈਨੂੰ ਹੀ ਦੇਖਦੀ ਰਹੀ…
ਜੀਨਾ ਮਰਨਾ ਹੋਵੇ ਨਾਲ ਤੇਰੇ , ਕਦੀ ਸਾਹ ਨਾ ਤੇਰੇ ਤੋ ਵਖ ਹੋਵੇ , ਤੇਨੂੰ ਜ਼ਿੰਦਗੀ ਆਪਣੀ ਆਖ ਸਕਾ, ਬੱਸ Continue Reading..
ਮਿੱਠੀ ਤੇਰੀ ਚਾਹ ਹੀਰੇ, ਦਿਖਾ ਕੇ ਗਈ ਐ ਰਾਹ ਹੀਰੇ, ਤੂੰ ਤੇ ਤੇਰੀ ਚਾਹ ਨੇ ਕਰਵਾਤੀ ਵਾਹ ਵਾਹ ਹੀਰੇ…
ਰਾਤ ਤਾਰਿਆਂ ਦੀ ਛਾਂਵੇ ਬਹਿ ਕੇ ਤੇਰੇ ਮੁੱਖ ਦਾ ਪਰਛਾਵਾਂ ਅੰਬਰਾਂ ਚ ਤੱਕ ਲੈਂਦੇ ਆ, ਯਾਦਾਂ ਤੇਰੀਆਂ ਨੂੰ ਆਪਣੀਆਂ ਅੱਖਾਂ Continue Reading..
ਤੇਰੇ ਹੱਥਾ ਦੀਆਂ ਹਥੇਲੀਆਂ ਜਦੋ ਮੇਰੇ ਹੱਥ ਨਾਲ ਟਕਰਾਉਦੀਆਂ ਨੇ ਓਦੋ ਕੋਲੋ ਖਹਿੰਦੀਆਂ ਪੋਣਾ ਚੋ ਮਹਿਕਾ ਇਸ਼ਕ ਦੀਆਂ ਆਉਦੀਆ ਨੇ Continue Reading..
ਕਹਿੰਦੀ ਪਿਆਰ ਕਾਹਤੋਂ ਕਰਦਾ ਏ ਮੈਂ ਕਿਹਾ ਆਦਤ ਤੂੰ ਮੇਰੀ ਕਹਿੰਦੀ ਭੁੱਲ ਜਾ ਵੇ ਤੂੰ ਮੇਨੂ ਮੈ ਕਿਹਾ ਜਾਨ ਨਾ Continue Reading..
Your email address will not be published. Required fields are marked *
Comment *
Name *
Email *