ਤੇਰੇ ਵਾਂਗ ਥੁੱਕ ਥੁੱਕ ਨੀ ਚੱਟਦੇ ਮਿੱਤਰਾ ਜਿੱਥੇ ਕੁੰਢੀ ਅੜਗੀ ਤਾ ਅੜਗੀ
ਮੇਰੀ ਸੋਚ ਬਦਲ ਦਿੱਤੀ ਤੇਰੇ ਵਤੀਰੇ ਨੇ… ਹੁਣ ਦਿਲ ਦੀ ਨਹੀਂ ਦਿਮਾਗ ਦੀ ਸੁਣਦਾ ਹਾਂ.
ਲੁੱਕੇ ਹੋਏ ਬੱਦਲ ਹਾਂ, ਬੱਸ ਛਾਉਣਾ ਬਾਕੀ ਏ . ਸਹੀ ਸਮੇਂ ਦੀ ਉਡੀਕ ਹੈ, ਬਸ ਸਾਹਮਣੇ ਆਉਣਾ ਬਾਕੀ ਏ
ਹਮ ਅਪਨਾ ਵਕਤ ਬਰਬਾਦ ਨਹੀਂ ਕਰਤੇ, ਜੋ ਚਲਾ ਗਿਆ ਉਸੇ ਯਾਦ ਨਹੀਂ ਕਰਤੇ,
ਸਿਰ ਨੀਂਵਾ ਤੇ ਜੀ-ਜੀ ਆਂਉਦੀ ਨਾ ਰਾਸ ਲੋਕਾਂ ਨੂੰ .. ਜਿਸ ਦਿਨ ਸਿਰ ਚੁੱਕ ਲਿਆ ਤਾਂ ਸਿਰ ਹੀ ਲਾ ਦਿਆਂਗੇ..
ਗੱਲਤ ਦਿਸ਼ਾਂਵਾਂ ਵਿਚ ਵੱਧ ਰਹੀ ਭੀੜ ਦਾ ਹਿੱਸਾ ਬਣਨ ਨਾਲੋਂ ਚੰਗਾ ਹੈ ਇਕੱਲੇ ਚੱਲਣਾ.
ਭਰੋਸਾ ਯਾਰੀ ਦਾ ਨਸ਼ਾ ਸਰਦਾਰੀ ਦਾ ਿਪਆਰ ਸਭ ਦਾ ਡਰ ਬਾਪੂ ਤੇ ਰੱਬ ਦਾ
ਸਿਆਸਤ ਤਾ ਉਹ ਲੋਕ ਕਰਦੇ ਨੇ ਜਿਨ੍ਹਾ ਨੇ ਜੰਗ ਜਿੱਤਣੀ ਹੋਵੇ,,, ਸਾਡੀ ਕੋਸ਼ਿਸ਼ ਤਾ ਹਰ ਵਾਰ ਦਿਲ ਜਿੱਤਣ ਦੀ ਹੁੰਦੀ Continue Reading..
ਜੇ ਤੂੰ ਉੱਡਦੇ ਪਰਿੰਦੇ ਥੱਲੇ ਤਾਰਦਾ ਯਾਰ ਵੀ ਸ਼ਿਕਾਰੀ ਅੱਗੋਂ ਪੱਕੇ ਭਾਲ ਦੇ 🏹
Your email address will not be published. Required fields are marked *
Comment *
Name *
Email *