ਪਹਿਲਾਂ ਕਿਸਾਨ ਨੋਟ ਤੇ ਸੀ ਤੇ ਹੁਣ ਰੋਡ ਤੇ ਆ ਬੱਸ ਇਹੀ ਆ ਅੱਛੇ ਦਿਨ
ਤਮਾਸ਼ਾ ਇਸ ਦੁਨੀਆ ਵਿਚ ਸਵੇਰੇ ਸ਼ਾਮ ਹੁੰਦਾ ਹੈ ਝੂਠ ਨੂੰ ਮਾਣ ਮਿਲਦਾ ਅਤੇ ਸੱਚ ਬਦਨਾਮ ਹੁੰਦਾ ਹੈ…
ਸੱਚ ਨਾ ਬੋਲਿਆ ਕਰੋ, ਕੌਮ ਦੀ ਗੱਲ ਨਾ ਕਰਿਆ ਕਰੋ ਲੋਕਾਂ ਨੂੰ ਜਗਾਉਣ ਦੀ ਕੋਸ਼ਿਸ਼ ਨਾ ਕਰਿਆ ਕਰੋ {ਅਜਕਲ ਐਕਸੀਡੈਂਟ Continue Reading..
ਮਾੜਾ ਸਮਾਂ ਕਿਸੇ ਨੂੰ ਦੱਸ ਕੇ ਨੀ ਆਉਦਾ . ਏਥੇ ਜੱਜ ਨੂੰ ਵੀ ਪੈ ਜਾਂਦੇ ਵਕੀਲ ਕਰਨੇ
ਜਾਂਚ ਕਰਵਾਉਣ ਵਾਲੇ ਵੀ ਉਹੀ ਤੇ ਮਰਵਾਉਣ ਵਾਲੇ ਵੀ ਉਹੀ ਅੱਗੇ ਆਪੇ ਸਮਝਲੋ
ਮੇਰੇ ਕਰਮ ਮੇਰੇ ਨਾਲ ਜਾਣਗੇ.. ਜਿੰਨਾਂ ਨੂੰ ਮੈਂ ਆਪਣਾ ਸੱਮਝਦਾ.. ਸਿਵੇ ਤੋ ਪਿੱਛੇ ਮੁੜ ਜਾਣਗੇ..
ਐਸੀ ਬੁਲੰਦੀ ਦੀ ਸਾਨੂੰ ਕੋਈ ਲੋੜ ਨਾ.. ਜਿਨੂੰ ਪਾ ਕੇ ਬਦੁਆਵਾ ਹੀ ਖੱਟਦਾ ਰਹਾ.
ਹਾ ਜੀ. ਵਿਆਹ ਬਾਰੇ ਕੀ ਵਿਚਾਰ ਆ ਤੁਹਾਹਾ ਜੀ. ਵਿਆਹ ਬਾਰੇ ਕੀ ਵਿਚਾਰ ਆ ਤੁਹਾਡਾ …. 😬 ?? . 1. Continue Reading..
ਆਪਣੇ ਸੁਪਨੇ ਖੁੱਦ ਹੀ ਪੂਰੇ ਕਰਨੇ ਪੈਂਦੇ ਆ, ਨਾਂ ਤਾਂ ਹਲਾਤ ਤੁਹਾਡੇ ਹਿਸਾਬ ਨਾਲ ਹੋਣਗੇ ਤੇ ਨਾ ਹੀ ਲੋਕ
Your email address will not be published. Required fields are marked *
Comment *
Name *
Email *