ਅੱਜ ਦੇ ਦਿਨ ਦੀਨ ਦੁਨੀਆ ਦੇ ਮਾਲਕ ਚੋਥੇ ਪਾਤਸ਼ਾਹ ਸੋਢੀ ਸੁਲਤਾਨ ਗੁਰੂ ਰਾਮਦਾਸ ਸਾਹਿਬ ਜੀ ਦਾ ਜਨਮ 1534 ਈ ਨੂੰ ਪਿਤਾ ਹਰਿਦਾਸ ਜੀ ਦੇ ਘਰ ਮਾਤਾ ਦਇਆ ਕੋਰ ਜੀ ਦੀ ਕੁਖੋ ਚੂਨਾ ਮੰਡੀ ਲਾਹੋਰ ਵਿਖੇ ਹੋਇਆ ਆਪ ਜੀ ਦੇ ਬਚਪਨ ਚ ਹੀ ਮਾਤਾ ਪਿਤਾ ਚਲਾਣਾ ਕਰ ਗਏ ਸਨ ਤੇ ਨਾਨੀ ਨੇ ਆਪਣੇ ਕੋਲ ਪਿੰਡ ਬਾਸਰਕੇ ਜੋ ਨਾਨਕ ਪਿੰਡ ਸੀ ਏਥੇ ਲੈ ਆਏ ਏਥੇ ਹੀ ਗੁਰੂ ਅਮਰਦਾਸ ਜੀ ਦੇ ਚਰਨਾ ਚ ਆਏ ਤੇ ਗੋਇੰਦਵਾਲ ਸਾਹਿਬ ਵਿਖੇ ਚਲੇ ਗਏ ਏਥੇ ਗੁਰੂ ਸਾਹਿਬ ਜੀ ਨੇ ਟੋਕਰੀ ਦੀ ਸੇਵਾ ਕੀਤੀ ਤੇ ਬਾਉਲੀ ਸਾਹਿਬ ਤਿਆਰ ਕਰਵਾਉਣ ਦੀ ਸੇਵਾ ਨਿਭਾਈ ਏਥੇ ਹੀ ਪਾਤਸ਼ਾਹ ਜੀ ਨੇ ਆਪਣੀ ਧੀ ਦਾ ਰਿਸ਼ਤਾ ਬੀਬੀ ਭਾਨੀ ਜੀ ਦਾ ਵਿਆਹ ਗੁਰੂ ਰਾਮਦਾਸ ਜੀ ਨਾਲ ਕੀਤਾ ਤੇ ਏਥੇ ਹੀ ਗੁਰਤਾਗੱਦੀ ਬਖਸ਼ਿਸ਼ ਕੀਤੀ ਤੇ ਗੁਰੂ ਕਾ ਚੱਕ ਅੰਮ੍ਰਿਤਸਰ ਸ਼ਾਹਿਰ ਵਸਾਉਣ ਲਈ ਕਿਹਾ
Related Posts
ਜੋ ਤੁਧੁ ਭਾਵੈ ਸੋਈ ਚੰਗਾ ਇਕ ਨਾਨਕ ਕੀ ਅਰਦਾਸੇ!!
ਝੂਠ ਬੋਲਣਾਂ ਪਾਪ ਹੈ ਰੱਬਾ ਸਾਨੂੰ ੳੁਹਨਾਂ ਲੋਕਾਂ ਨਾਲ ਮਿਲਾੲੀ ਜਿਹਨਾਂ ਦਾ ਦਿਲ ਸਾਫ਼ ਹੈ
ਰੱਬ ਕਹਿੰਦਾ … . ਹੁਣ ਮੈਨੂੰ ਕਿਉਂ Blame ਕੀਤਾ’ ?? . . . . ਤੂੰ ਕਿਹੜਾ ਮੈਨੂੰ ਪੁੱਛ ਕੇ Prem Continue Reading..
ਉੜਦੀ ਰੁੜਦੀ ਧੂੜ ਹਾਂ, ਮੈਂ ਕਿਸੇ ਰਾਹ ਪੁਰਾਣੇ ਦੀ , ਰੱਖ ਲਈ ਲਾਜ ਮਾਲਿਕਾ ਇਸ ਬੰਦੇ ਨਿਮਾਣੇ ਦੀ॥
ਸਲੋਕੁ ॥ ਕਰਣ ਕਾਰਣ ਪ੍ਰਭੁ ਏਕੁ ਹੈ ਦੂਸਰ ਨਾਹੀ ਕੋਇ ॥ ਨਾਨਕ ਤਿਸੁ ਬਲਿਹਾਰਣੈ ਜਲਿ ਥਲਿ ਮਹੀਅਲਿ ਸੋਇ ॥1॥
ਹੰਝੂ ਪੂੰਝ ਕੇ ਹਸਾਇਆ ਹੈ ਮੈਨੂੰ ਮੇਰੀ ਗਲਤੀ ਤੇ ਵੀ ਗਲ ਲਾਇਆ ਹੈ ਮੈਨੂੰ ਕਿਵੇਂ ਪਿਆਰ ਨਾ ਕਰਾਂ ਗੁਰੂ ਗ੍ਰੰਥ Continue Reading..
ਨਾ ਕਰ ਬੰਦਿਆ ਗਰੂਰ ਆਪਣੇ ਆਪ ਤੇ, ਰੱਬ ਨੇ ਤੇਰੇ ਵਰਗੇ ਪਤਾ ਨਹੀਂ ਕਿੰਨੇ ਬਣਾ ਕੇ ਮਿਟਾ ਤੇ
ਜੇ ਤੁਹਾਡੇ ਨਾਲ ਕੌਈ ਵੀ ਇਨਸਾਨ ਬੁਰਾ ਕਰਦਾ ਹੈ।ਤਾਂ ਤੁਸੀ ਸਿਰਫ ਉਸ ਵਾਹਿਗੁਰੂ ਨੂੰ ਯਾਦ ਕਰਣਾ ਹੈ।ਅਤੇ ਉਸ ਉਪਰ ਪੂਰਾ Continue Reading..