ਨਕਲ ਤਾ ਸਾਡੀ ਬੇਸ਼ਕ ਕੋਈ ਕਰ ਲਵੇ, ਪਰ ਬਰਾਬਰੀ ਕੋਈ ਨੀ ਕਰ ਸਕਦਾ..
ਢਿੱਲੋ ਸਾਬ ਢਿੱਲੋ ਸਾਬ ਕਹਿਂਦੇ ਤੇਰੇ ਯਾਰ ਨੂੰ ਖੋਲ ਆਪਣੀ ID ਲਾੲਿਕ ਕਰ ਸਰਦਾਰ ਨੂੰ
ਉ ਕਮਲੀਏ ਤੇਰੇ ਯਾਰ ਨੇ ਉਸ timE ਵਿਚ ਅੱਤ ਕਰਵਾਤੀ…. . ਜਿਹੜੇ tiMe ਵਿਚ bus ਨੂੰ ਤੂੰ pee ਕਹਿੰਦੀ ਸੀ….. Continue Reading..
TREND ਨਾਲ ਤਾਂ ਦੁਨੀਆਂ ਚਲਦੀ ਹੋਊ… ਅਸੀਂ ਤਾਂ ਆਪਣੇ ਸ਼ੋਕ ਨਾਲ ਚਲਦੇ ਆ…
ਚੰਗੇ ਦੇ ਏ ਨਾਲ ਚੰਗੇ ਅਸੀਂ ਮਾੜੇ ਦੇ ਏ ਨਾਲ ਮਾੜੇ ਯਾਰਾਂ ਦੇ ਹਾਂ ਯਾਰ ਤਾਂ ਹੀ ਜਾਣਦੇ ਨੇ ਸਾਰੇ
ਰੱਬਾ☝ਲੱਖਾ ਲੋਕ ਭਾਵੇ ਆਪਣਾ ਬਣਾ ਕੇ ਲੁਟ ਲੈਣ ਪਰ ਚਿਹਰੇ ਤੇ ਮੁਸਕਾਨ ਤੇ ਦਿਲ❤ਦਰਿਆ ਰੱਖੀ
ਮਿੱਠੇ ਬਣ ਕੇ ਅਸੀ ਕਿਸੇ ਨੂੰ ਠੱਗਦੇ ਨਹੀ.. ਅੜਬ ਸੁਭਾਅ ਦੇ ਹੈਗੇ ਤਾਂਹੀ ਚੰਗੇ ਲਗਦੇ ਨਹੀ
ਇਹ ਅੰਦਲੋਨ ਅਸੀਂ ਤੁਸੀ ਨੀ ਵਾਹਿਗੁਰੂ ਆਪ ਚਲਾ ਰਿਹਾ ਏ. ਅਕਾਲ ਪੁਰਖ ਵਾਹਿਗੁਰੂ ਜੀ ਮੇਹਰ ਕਰਿਉ. #FarmersProtest
ਨਾ ਹੀ ਬਹੁਤੇ ਤਕੜੇ ਘਰੋਂ•• ਨਾ ਹੀ ਅਸੀਂ ਨਵਾਬ ਆਂ•• ਮਾਪੇ ਨਾ ਕਦੇ ਰੋਣ ਮੇਰੇ ਕਰਕੇ•• ਬਸ ਇਹੀ ਇੱਕ ਖਵਾਬ Continue Reading..
Your email address will not be published. Required fields are marked *
Comment *
Name *
Email *